ਫਿਲੀਪੀਨਜ਼ ’ਚ 9 ਕਿਸਾਨਾਂ ਦੀ ਹੱਤਿਆ

Sunday, Oct 21, 2018 - 05:25 PM (IST)

ਫਿਲੀਪੀਨਜ਼ ’ਚ 9 ਕਿਸਾਨਾਂ ਦੀ ਹੱਤਿਆ

ਬੈਕਾਲਾਡ (ਏ. ਪੀ.)–ਫਿਲੀਪੀਨਜ਼ ’ਚ ਬੰਦੂਕਧਾਰੀਆਂ ਨੇ ਕਿਸਾਨਾਂ ਦੇ ਇਕ ਗਰੁੱਪ ’ਤੇ ਐਤਵਾਰ ਸਵੇਰੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਘੱਟੋ-ਘੱਟ 9 ਕਿਸਾਨ ਮਾਰੇ ਗਏ। ਉਕਤ ਕਿਸਾਨਾਂ ਨੇ ਇਕ ਨਿੱਜੀ ਮਲਕੀਅਤ ਵਾਲੇ ਖੇਤ ’ਤੇ ਕਬਜ਼ਾ ਕਰ ਲਿਆ ਸੀ ਜਿਥੇ ਗੰਨਾ ਉਗਿਆ ਹੋਇਆ ਸੀ। ਤੜਕੇ ਉਕਤ ਕਿਸਾਨ ਸੁੱਤੇ ਹੋਏ ਸਨ ਤਾਂ ਉਨ੍ਹਾਂ ’ਤੇ ਬੰਦੂਕਧਾਰੀਆਂ ਨੇ ਫਾਇਰਿੰਗ ਕਰ ਦਿੱਤੀ। ਪੁਲਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।


Related News