ਦੇਖੋ ਦੁਨੀਆਂ ਦੀਆਂ ਸਭ ਤੋਂ ਸੋਹਣੀਆਂ ਬੀਬੀਆਂ, ਜਿਨ੍ਹਾਂ ਨੂੰ ਦੇਖ ਪਰੀਆਂ ਵੀ ਸ਼ਰਮਾਉਣ (Pics)
Friday, Dec 27, 2024 - 04:24 PM (IST)
ਵੈੱਬ ਸੈਕਸ਼ਨ : ਸੁੰਦਰਤਾ ਉਹ ਚੀਜ਼ ਹੈ ਜੋ ਹਰ ਕਿਸੇ ਦੇ ਦਿਲ ਵਿਚ ਅਜੀਬ ਜਿਹੀ ਖਿੱਚ ਪੈਦਾ ਕਰਦੀ ਹੈ। ਸੁੰਦਰ ਚੀਜ਼ਾਂ ਨੂੰ ਦੇਖ ਕੇ ਹਰ ਕੋਈ ਖੁਸ਼ ਅਤੇ ਨਿੱਘ ਮਹਿਸੂਸ ਕਰਦਾ ਹੈ। ਮਨੁੱਖੀ ਸੁੰਦਰਤਾ ਇੱਕ ਵਿਅਕਤੀ ਦੀ ਦਿੱਖ 'ਚ ਪਾਇਆ ਜਾਣ ਵਾਲਾ ਖੁਸ਼ਨੁਮਾ ਤੇ ਆਕਰਸ਼ਕ ਗੁਣ ਹੈ, ਜੋ ਸਰੀਰਕ ਵਿਸ਼ੇਸ਼ਤਾਵਾਂ, ਪ੍ਰਗਟਾਵੇ ਅਤੇ ਅੰਦਰੂਨੀ ਗੁਣਾਂ ਦੇ ਸੁਮੇਲ ਨੂੰ ਦਰਸਾਉਂਦਾ ਹੈ।
ਅੱਜ ਅਸੀਂ ਤੁਹਾਨੂੰ ਗੋਲਡਨ ਰੇਸ਼ੋ ਸਕੋਰ ਅਧਿਐਨ ਦੇ ਅਨੁਸਾਰ ਅਜਿਹੀਆਂ ਔਰਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੁਨੀਆ ਦੀਆਂ ਸਭ ਤੋਂ ਸੁੰਦਰ ਔਰਤਾਂ ਕਿਹਾ ਜਾਂਦਾ ਹੈ। ਇਨ੍ਹਾਂ ਵਿਚ ਭਾਰਤੀ ਅਭਿਨੇਤਰੀ ਦਾ ਨਾਂ ਵੀ ਸ਼ਾਮਲ ਹੈ।
1. Jodie Comer
2. Zendaya
3. Bella Hadid
4. Beyonce
5. Ariana Grande
6. Taylor Swift
7. Jourdan Dunn
8. Kim Kardashian
9. Deepika Padukone
10. Ho Yeon Jung