26 ਨੂੰ ਜਲੰਧਰ ਤੇ 2 ਸਤੰਬਰ ਨੂੰ ਬਠਿੰਡਾ ’ਚ ਵਰਦਾਨ ਆਯੁਰਵੈਦਿਕ ਦੇ ਐੱਮ. ਡੀ. ਸੁਭਾਸ਼ ਗੋਇਲ ਨੂੰ ਮਿਲੋ

08/24/2023 12:27:11 PM

ਚੰਡੀਗੜ੍ਹ (ਬਿਊਰੋ)– ਹਰ ਤਰ੍ਹਾਂ ਦਾ ਨਸ਼ਾ ਛੁਡਵਾਉਣ ਲਈ ਵਰਦਾਨ ਸਿੱਧ ਹੋਈ ਹੈ ਵੈਦਵਾਨ ਕੰਪਨੀ ਦੀ ਆਯੁਰਵੈਦਿਕ ਔਸ਼ੱਧੀ ਨਰਵੋ ਪਲੱਸ-ਡੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਚੰਡੀਗੜ੍ਹ ’ਚ ਲਗਭਗ 30 ਸਾਲਾਂ ਤੋਂ ਵਰਦਾਨ ਆਯੁਰਵੈਦਿਕ ਐਂਡ ਹਰਬਲ ਮੈਡੀਸਿਨ ਪ੍ਰਾਈਵੇਟ ਲਿਮਟਿਡ ਕੰਪਨੀ ਸੈਕਟਰ 44-ਡੀ ’ਚ ਲੋਕਾਂ ਨੂੰ ਨਸ਼ਾ ਛੁਡਵਾਉਣ ਲਈ ਸਫ਼ਲਤਾਪੂਰਵਕ ਆਪਣਾ ਕੰਮ ਕਰ ਰਹੀ ਹੈ।

ਇਸ ਕੰਪਨੀ ’ਚ ਕੰਮ ਕਰਨ ਵਾਲੇ ਵਿਸ਼ੇਸ਼ ਆਯੁਰਵੈਦਾਚਾਰਿਆ, ਵੈਦਾਂ, ਡਾਇਟੀਸ਼ੀਅਨਾਂ ਤੇ ਡਾਕਟਰਾਂ ਦੀ ਦੇਖ-ਰੇਖ ’ਚ ਕਈ ਲੋਕਾਂ ਦੀ ਸ਼ਰਾਬ, ਸਿਗਰੇਟ ਤੇ ਹਰ ਤਰ੍ਹਾਂ ਦਾ ਨਸ਼ਾ ਛੁਡਵਾਉਣ ’ਚ ਸਫ਼ਲਤਾ ਹਾਸਲ ਕੀਤੀ ਹੈ। ਕੰਪਨੀ ਦੇ ਐੱਮ. ਡੀ. ਸੁਭਾਸ਼ ਗੋਇਲ ਨੇ ਅੱਜ ਇਕ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕਰਦਿਆਂ ਦੱਸਿਆ ਹੈ ਕਿ ਇਲਾਜ ਦਾ ਖ਼ਰਚਾ ਹਰ ਕੋਈ ਇਨਸਾਨ ਚੁੱਕ ਨਹੀਂ ਸਕਦਾ।

ਇਹ ਦਵਾਈ ਬਹੁਤ ਕੀਮਤੀ ਹੋਣ ਦੇ ਨਾਲ-ਨਾਲ 2-3 ਮਹੀਨਿਆਂ ਤਕ ਖਾਣੀ ਵੀ ਹੁੰਦੀ ਸੀ ਪਰ ਅੱਜ ਸੁਭਾਸ਼ ਗੋਇਲ ਨੇ ਦੱਸਿਆ ਕਿ ਇਹ ਇਕ ਹੈਰਾਨ ਕਰ ਦੇਣ ਵਾਲਾ ਸੱਚ ਹੈ, ਇਸ ਇਲਾਜ ਦਾ ਖ਼ਰਚ ਇਕ ਲੱਖ ਤੋਂ ਵੀ ਵੱਧ ਆ ਜਾਂਦਾ ਸੀ, ਜੋ ਕਿ ਹੁਣ ਜਦੋਂ ਤੋਂ ਸਰਕਾਰ ਵਲੋਂ ਔਸ਼ੱਧੀ ਨੂੰ ਜੀ. ਐੱਮ. ਪੀ. ਸਰਟੀਫਾਈਡ ਕਰ ਦਿੱਤਾ ਗਿਆ ਹੈ, ਉਦੋਂ ਤੋਂ ਇਸ ਦਵਾਈ ਦੀ ਕੀਮਤ 60 ਕੈਪਸੂਲ ਦਾ ਪੈਕ ਬਹੁਤ ਹੀ ਘੱਟ ਕੀਮਤ ’ਤੇ ਉਪਲੱਬਧ ਹੈ।

ਇਹ ਖ਼ਬਰ ਵੀ ਪੜ੍ਹੋ : ਸ਼ਾਕਾਹਾਰੀ ਭੋਜਨ ਖਾ ਕੇ ਪੂਰੀ ਕਰੋ ਰੋਜ਼ਾਨਾ 50 ਗ੍ਰਾਮ ਪ੍ਰੋਟੀਨ ਦੀ ਮਾਤਰਾ, ਜਾਣੋ ਨਾਸ਼ਤੇ ਤੋਂ ਡਿਨਰ ਤਕ ਦੀ ਡਾਈਟ

ਹੁਣ ਕੋਈ ਵੀ ਇਨਸਾਨ ਇਸ ਇਲਾਜ ਨੂੰ ਕਰਵਾ ਸਕਦਾ ਹੈ। ਇਸ ਦਾ ਪੂਰਾ ਕੋਰਸ ਕਰਨ ’ਚ 60 ਕੈਪਸੂਲ ਵਾਲੇ 4 ਜਾਂ 5 ਪੈਕੇਟ ਲੱਗ ਜਾਂਦੇ ਹਨ, ਉਹ ਨਿਰਭਰ ਕਰਦਾ ਹੈ ਕਿ ਨਸ਼ਾ ਕਰਨ ਵਾਲਾ ਇਨਸਾਨ ਕਿੰਨੀ ਦੇਰ ਤੋਂ ਤੇ ਕਿੰਨੀ ਮਾਤਰਾ ’ਚ ਤੇ ਕਿਹੜਾ ਨਸ਼ਾ ਕਰਦਾ ਹੈ। ਹੁਣ ਰੋਗੀ ਨੂੰ ਨਸ਼ਾ ਛੱਡਣ ਲਈ ਇਕ ਦਮ ਲੱਖਾਂ ਰੁਪਏ ਨਹੀਂ ਦੇਣੇ ਪੈਣਗੇ। ਬਿਨਾਂ ਦਾਖ਼ਲ ਕੀਤੇ, ਬਿਨਾਂ ਕੋਈ ਤੋੜ ਉਹ ਤਕਲੀਫ ਦੇ ਘਰ ਬੈਠੇ ਖ਼ੁਦ ਨਸ਼ੇ ਦੀ ਆਦਤ ਤੋਂ ਹਮੇਸ਼ਾ ਲਈ ਮੁਕਤੀ ਪਾ ਸਕਦੇ ਹਨ।

ਗੋਡਿਆਂ ਦੀ ਸਰਜਰੀ ਤੋਂ ਬਚਾਉਣ, ਗੋਡਿਆਂ ਤੇ ਜੋੜਾਂ ਦੇ ਦਰਦ, ਗੋਡਿਆਂ ਦੀ ਖ਼ਤਮ ਹੋਈ ਗ੍ਰੀਸ, ਸ਼ੂਗਰ, ਚਰਮ ਰੋਗ, ਡਿਪ੍ਰੈਸ਼ਨ, ਤਣਾਅ, ਡਰੱਗ, ਸ਼ਰਾਬ ਤੇ ਹੋਰ ਨਸ਼ਿਆਂ ਤੋਂ ਮੁਕਤੀ ਦੇ ਉਪਾਅ, ਸਰਵਾਈਕਲ ਤੇ ਮਾਈਗ੍ਰੇਨ ਦੀ ਸਮੱਸਿਆ, ਸਟੇਮਿਨਾ ਆਦਿ ਸਮੱਸਿਆਵਾਂ ਦੇ ਹੱਲ ਲਈ 26 ਅਗਸਤ ਨੂੰ ਹੋਟਲ ਸਰੋਵਰ ਪੋਰਟਿਕੋ, ਨਜ਼ਦੀਕ ਬੱਸ ਸਟੈਂਡ ਜਲੰਧਰ ਤੇ 2 ਸਤੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤਕ ਸ਼ਾਂਤੀ ਆਯੁਰਵੈਦਿਕ ਸਟੋਰ, ਸ਼ਾਪ ਨੰਬਰ 4714, ਹਸਪਤਾਲ ਬਾਜ਼ਾਰ ਰੋਡ, ਬਠਿੰਡਾ ’ਚ ਵਰਦਾਨ ਆਯੁਰਵੈਦਿਕ ਐਂਡ ਹਰਬਲ ਮੈਡੀਸਿਨ ਦੇ ਐੱਮ. ਡੀ. ਸੁਭਾਸ਼ ਗੋਇਲ ਨੂੰ ਮਿਲ ਸਕਦੇ ਹੋ।

ਡਾ. ਸੁਭਾਸ਼ ਗੋਇਲ ਨੂੰ ਮਿਲਣ ਦਾ ਪਤਾ ਤੇ ਫੋਨ ਨੰਬਰ : SCO 372 TOP FLOOR SECTOR 44D CHANDIGARH, 0172 4606414

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News