ਕੀ ਤੁਸੀਂ ਜਾਣਦੇ ਹੋ ਲੌਂਗ ਦੇ ਇਹ ਫਾਇਦੇ

Saturday, Dec 19, 2015 - 12:04 PM (IST)

 ਕੀ ਤੁਸੀਂ ਜਾਣਦੇ ਹੋ ਲੌਂਗ ਦੇ ਇਹ ਫਾਇਦੇ

ਕਈ ਦਵਾਈਆਂ ''ਚ ਲੌਂਗ ਦੀ ਵਰਤੋਂ ਕੀਤੀ ਜਾਂਦੀ ਹੈ। ਸਰਦੀ ਜ਼ੁਕਾਮ ਤੋਂ ਲੈ ਕੇ ਕੈਂਸਰ ਵਰਗੇ ਰੋਗਾਂ ਨਾਲ ਲੜਨ ਦੀ ਸਮਰੱਥਾ ਰੱਖਦਾ ਹੈ ਲੌਂਗ। ਅਸੀਂ ਤੁਹਾਨੂੰ ਦੱਸ ਰਹੇ ਹਾਂ ਲੌਂਗ ਦੇ 10 ਫਾਇਦੇ।
- ਸਰਦੀ ਜ਼ੁਕਾਮ ''ਚ ਲੌਂਗ ਖਾਣ ਨਾਲ ਛੇਤੀ ਆਰਾਮ ਮਿਲਦਾ ਹੈ।
- ਦੰਦਾਂ ''ਚ ਦਰਦ ਹੋਣ ''ਤੇ ਲੌਂਗ ਦੀ ਵਰਤੋਂ ਕਰਨ ਨਾਲ ਦਰਦ ਤੋਂ ਛੇਤੀ ਛੁਟਕਾਰਾ ਮਿਲਦਾ ਹੈ।
- ਦਮੇ ਦੇ ਰੋਗ ਲਈ ਇਲਾਜ ''ਚ ਲੌਂਗ ਫਾਇਦੇਮੰਦ ਹੈ।
- ਮੂੰਹ ''ਚ ਛਾਲੇ ਹੋਣ ''ਤੇ ਲੌਂਗ ਚਬਾਉਣ ਨਾਲ ਫਾਇਦਾ ਹੁੰਦਾ ਹੈ।
- ਗਰਦਨ ''ਚ ਦਰਦ ਹੋਣ ''ਤੇ ਲੌਂਗ ਨੂੰ ਸਰੌਂ ਦੇ ਤੇਲ ਨਾਲ ਮਾਲਸ਼ ਕਰਨ ''ਤੇ ਦਰਦ ਖਤਮ ਹੋ ਜਾਂਦਾ ਹੈ।


Related News