27 ਸਤੰਬਰ ਨੂੰ ਚੀਨ ’ਚ ਲਾਂਚ ਹੋਵੇਗੀ ਸ਼ਾਓਮੀ ਦੀ ਵਾਚ ਕਲਰ 2

Friday, Sep 24, 2021 - 03:54 PM (IST)

27 ਸਤੰਬਰ ਨੂੰ ਚੀਨ ’ਚ ਲਾਂਚ ਹੋਵੇਗੀ ਸ਼ਾਓਮੀ ਦੀ ਵਾਚ ਕਲਰ 2

ਗੈਜੇਟ ਡੈਸਕ– ਸ਼ਾਓਮੀ ਜਲਦ ਹੀ ਆਪਣਾ ਨਵੀਂ ਸਮਾਰਟਵਾਚ ਨੂੰ ਲਾਂਚ ਕਰਨ ਵਾਲੀ ਹੈ। ਰਿਪੋਰਟ ਮੁਤਾਬਕ, ਇਸ ਨੂੰ ਵਾਚ ਕਲਰ 2 ਨਾਂ ਨਾਲ ਲਿਆਇਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਕੰਪਨੀ ਆਕਰਸ਼ਕ ਡਿਜ਼ਾਇਨ ਨਾਲ ਲੈ ਕੇ ਆਏਗੀ। ਇਸ ਤੋਂ ਇਲਾਵਾ ਸ਼ਾਓਮੀ ਇਕ ਨਵੇਂ ਸੀ11 ਸਮਾਰਟਫੋਨ ਨੂੰ ਵੀ ਲਾਂਚ ਕਰ ਸਕਦੀ ਹੈ ਜਿਸ ਨੂੰ ਕੰਪਨੀ ਸਿਵੀ ਨਾਂ ਨਾਲ ਲਿਆਏਗੀ। 

ਸਿਵੀ ਸਮਾਰਟਫੋਨ ’ਚ 6.5 ਇੰਚ ਦੀ ਐਮੋਲੇਡ ਡਿਸਪਲੇਅ ਮਿਲੇਗੀ, ਸਨੈਪਡ੍ਰੈਗਨ 778G ਪ੍ਰੋਸੈਸਰ ਇਸ ਵਿਚ ਮਿਲੇਗਾ ਅਤੇ 20 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ। 


author

Rakesh

Content Editor

Related News