ਟਵਿਟਰ ਨੇ ਦਿੱਤੀ ਚਿਤਾਵਨੀ ; ਹੋ ਸਕਦੈ ਤੁਹਾਡਾ ਅਕਾਊਂਟ ਹੈਕ

Monday, Dec 14, 2015 - 12:02 PM (IST)

ਟਵਿਟਰ ਨੇ ਦਿੱਤੀ ਚਿਤਾਵਨੀ ; ਹੋ ਸਕਦੈ ਤੁਹਾਡਾ ਅਕਾਊਂਟ ਹੈਕ

ਜਲੰਧਰ : ਟਵਿਟਰ ਇੰਕ. ਵੱਲੋਂ ਆਪਣੇ ਕੁਝ ਯੂਜ਼ਰਾਂ ਨੂੰ ਸੁਚੇਤ ਕਰਨ ਲਈ ਇਕ ਅਲਰਟ ਦਿੱਤਾ ਜਾ ਰਿਹਾ ਹੈ। ਟਵਿਟਰ ਦਾ ਕਹਿਣਾ ਹੈ ਕਿ state-sponsored hackers ਯੂਜ਼ਰਾਂ ਦੇ ਅਕਾਊਂਟ ਨੂੰ ਹੈਕ ਕਰ ਸਕਦੇ ਹਨ। 


ਇਹ ਸਰਕਾਰੀ ਹੈਕਰ ਤੁਹਾਡੇ ਈਮੇਲ, ਮੋਬਾਈਲ ਨੰਬਰ ਤੇ ਨੈਟਵਰਕ ਕੁਨੈਕਸ਼ਨ ਆਦਿ ਨੂੰ ਹੈਕ ਕਰ ਸਕਦੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੂਗਲ ਤੇ ਫੇਸਬੁਕ ਵੱਲੋਂ ਵੀ ਇਸ ਤਰ੍ਹਾਂ ਦੀ ਚਿਤਾਵਨੀ ਦਿੱਤੀ ਗਈ ਸੀ। ਅਕਤੂਬਰ ''ਚ ਇਹ ਚਿਤਾਵਨੀ ਜਾਰੀ ਕੀਤੀ ਗਈ ਸੀ ਤੇ ਇਸ ਤੋਂ ਤੁਰੰਤ ਬਾਅਦ ਕਈ ਅਕਾਊਂਟ ਹੈਕ ਹੋਣ ਦੀ ਪੁਸ਼ਟੀ ਹੋਈ ਸੀ।


Related News