ਅੱਜ ਭਾਰਤ 'ਚ ਲਾਂਚ ਹੋਵੇਗਾ ਸੈਮਸੰਗ Galaxy A8 2018 ਸਮਾਰਟਫੋਨ

Wednesday, Jan 10, 2018 - 12:36 PM (IST)

ਅੱਜ ਭਾਰਤ 'ਚ ਲਾਂਚ ਹੋਵੇਗਾ ਸੈਮਸੰਗ Galaxy A8 2018 ਸਮਾਰਟਫੋਨ

ਜਲੰਧਰ- ਸੈਮਸੰਗ ਨਵੀਂ ਦਿੱਲੀ 'ਚ ਅੱਜ ਭਾਰਤ 'ਚ ਆਪਣਾ ਗਲੈਕਸੀ ਏ8 ਪਲਸ (2018) ਸਮਾਰਟਫੋਨ ਲਾਂਚ ਕਰੇਗੀ। ਸੈਮਸੰਗ ਮੋਬਾਇਲ ਇੰਡੀਆ ਦੇ ਟਵਿਟਰ ਹੈਂਡਲ ਦੀ ਤਾਜ਼ਾ ਪੋਸਟ ਵਲੋਂ ਪੁਸ਼ਟੀ ਹੋ ਗਈ ਹੈ ਕਿ ਨਵਾਂ ਹੈਂਡਸੈੱਟ ਗਲੈਕਸੀ ਏ8+ (2018) ਹੋਵੇਗਾ, ਜਿਸ ਨੂੰ ਹਾਲ ਹੀ 'ਚ ਵਿਅਤਨਾਮ 'ਚ ਲਾਂਚ ਕੀਤਾ ਗਿਆ ਸੀ। Samsung Galaxy A8+ (2018) ਐਕਸਕਲੂਸਿਵ ਤੌਰ 'ਤੇ ਅਮੇਜ਼ਾਨ ਇੰਡੀਆਂ 'ਤੇ ਮਿਲੇਗਾ। ਇਸ ਫੋਨ 'ਚ ਇਨਫੀਨਿਟੀ ਡਿਸਪਲੇਅ ਵਾਲਾ ਡਿਜ਼ਾਇਨ, ਵਾਟਰ ਅਤੇ ਡਸਟ-ਰੇਸਿਸਟੇਂਟ ਬਾਡੀ ਅਤੇ 6 ਜੀ. ਬੀ ਰੈਮ ਤੱਕ ਦੀ  ਆਪਸ਼ਨ ਮਿਲੇਗਾ।

ਇਸ ਸਮਾਰਟਫੋਨ ਦੀ ਕੀਮਤ ਕੀ ਹੋਵੇਗੀ ਅਤੇ ਇਸ ਦੀ ਵਿਕਰੀ ਕਦੋਂ ਤੋਂ ਸ਼ੁਰੂ ਹੋਵੇਗੀ ਕਿ ਡਿਸਕਾਊਂਟ ਮਿਲਣਗੇ, ਕੀ ਆਫਰਸ ਮਿਲਣਗੇ। ਇਹ ਸਭ ਜਾਣਕਾਰੀਆਂ ਲਾਂਚ ਦੇ ਸਮੇਂ ਹੀ ਮਿਲਣਗੀਆਂ।PunjabKesari

ਸੈਮਸੰਗ ਗਲੈਕਸੀ 18 ਪਲਸ (2018) ਦੇ ਫੀਚਰਸ
ਡਿਸਪਲੇ - 6 ਇੰਚ (ਰੈਜ਼ੋਲਿਊਸ਼ਨ 2160 x1080 ਪਿਕਸਲਸ
ਪ੍ਰੋਸੈਸਰ - 4-ਬਿੱਟ ਐਕਸੀਨਾਸ 7885 ਆਕਟਾ-ਕੋਰ ਪ੍ਰੋਸੈਸਰ
ਰੈਮ  4GB/6GB
ਇੰਟਰਨਲ ਸਟੋਰੇਜ 32GB/64GB
ਮਾਇਕਕ੍ਰੋ ਐੱਸ. ਡੀ ਕਾਰਡ-256GB
ਰਿਅਰ ਕੈਮਰਾ -16MP
ਫਰੰਟ ਕੈਮਰਾ -16MP+ 8MP
ਬੈਟਰੀ  3,500mAh
ਆਪਰੇਟਿੰਗ ਸਿਸਟਮ- ਐਂਡ੍ਰਾਇਡ 7.1.1 ਨੂਗਟ
ਕੁਨੈੱਕਟੀਵਿਟੀ -4G, ਵਾਈ-ਫਾਈ, ਬਲੂਟੁੱਥ 5, NFC, GPS, 3.5 ਮਿ. ਮੀ ਆਡੀਓ ਜੈੱਕ ਅਤੇ USB ਟਾਈਪ-3 ਪੋਰਟ


Related News