5000mAh ਦੀ ਵੱਡੀ ਬੈਟਰੀ ਨਾਲ ਭਾਰਤ 'ਚ ਲਾਂਚ ਹੋਏ Realme Narzo 10 ਤੇ Narzo 10A ਸਮਾਰਟਫੋਨ

05/13/2020 1:08:05 AM

ਗੈਜੇਟ ਡੈਸਕ—ਰੀਅਲਮੀ ਨੇ ਲਾਕਡਾਊਨ ਦੇ ਜਾਰੀ ਹੁੰਦੇ ਹੋਏ ਵੀ ਭਾਰਤ 'ਚ ਆਪਣੇ ਨਵੇਂ ਬਜਟ ਸਮਾਰਟਫੋਨ Realme Narzo 10A ਅਤੇ Narzo 10 ਨੂੰ ਲਾਂਚ ਕਰ ਦਿੱਤਾ ਹੈ।Narzo 10 A ਦੀ ਕੀਮਤ 8,499  ਰੁਪਏ ਅਤੇ Narzo 10 ਦੀ ਕੀਮਤ 11,999  ਰੁਪਏ ਰੱਖੀ ਗਈ ਹੈ। ਫੋਨ ਦੀ ਵਿਕਰੀ ਫਲਿੱਪਕਾਰਟ ਅਤੇ ਰੀਅਰਲਮੀ ਦੀ ਆਧਿਕਾਰਿਤ ਵੈੱਬਸਾਈਟ ਤੋਂ 22 ਮਈ ਨੂੰ ਦੁਪਹਿਰ 12 ਵਜੇ ਆਯੋਜਿਤ ਹੋਵੇਗੀ। ਫੋਨ ਦੇ ਨਾਲ ਮਿਲਣ ਵਾਲੇ ਆਫਰਸ ਦੀ ਜਾਣਕਾਰੀ ਕੰਪਨੀ ਨੇ ਅਜੇ ਨਹੀਂ ਦਿੱਤੀ ਹੈ।

Realme Narzo 10A ਦੇ ਸਪੈਸੀਫਿਕੇਸ਼ਨਸ

PunjabKesari

ਡਿਸਪਲੇਅ 6.5 ਇੰਚ ਦੀ ਮਿਨੀ-ਡ੍ਰਾਪ, HD+
ਪ੍ਰੋਸੈਸਰ ਮੀਡੀਆਟੇਕ ਆਕਟਾਕੋਰ Helio G70
ਰੈਮ 3ਜੀ.ਬੀ.
ਇੰਟਰਨਲ ਸਟੋਰੇਜ਼ 32ਜੀ.ਬੀ.
ਆਪਰੇਟਿੰਗ ਸਿਸਟਮ ਐਂਡ੍ਰਾਇਡ 10 ਆਧਾਰਿਤ Realme UI
ਟ੍ਰਿਪਲ ਕੈਮਰਾ ਸੈਟਅਪ 12MP(ਪ੍ਰਾਈਮਰੀ ਸੈਂਸਰ)+
2MP (ਡੈਪਥ)+
2MP (ਮੈਕ੍ਰੋ)
ਫਰੰਟ ਕੈਮਰਾ 5MP
ਸਕਿਓਰਟੀ ਫਿੰਗਰਪ੍ਰਿੰਟ ਸੈਂਸਰ
ਬੈਟਰੀ 5,000 mAh
ਕੁਨਕਟੀਵਿਟੀ 4G LTE, Wi-Fi, ਬਲੂਟੁੱਥ, v5.0,GPS/A-GPS, (ਮਾਈਕ੍ਰੋ USB ਪੋਰਟ

Realme Narzo 10 ਦੇ ਸਪੈਸੀਫਿਕੇਸ਼ਨਸ

PunjabKesari

ਡਿਸਪਲੇਅ 6.5 ਇੰਚ ਦੀ ਮਿਨੀ-ਡ੍ਰਾਪ, HD+
ਪ੍ਰੋਸੈਸਰ ਮੀਡੀਆਟੇਕ ਆਕਟਾਕੋਰ Helio G80
ਰੈਮ 4ਜੀ.ਬੀ.
ਇੰਟਰਨਲ ਸਟੋਰੇਜ਼ 128ਜੀ.ਬੀ.
ਆਪਰੇਟਿੰਗ ਸਿਸਟਮ ਐਂਡ੍ਰਾਇਡ 10 ਆਧਾਰਿਤ Realme UI
ਟ੍ਰਿਪਲ ਕੈਮਰਾ 48MP (ਪ੍ਰਾਈਮਰੀ ਸੈਂਸਰ)+
8MP (ਸੈਕੰਡਰੀ)+
2MP (ਮੋਨੋਕ੍ਰੋਪ ਪੋਟ੍ਰੇਟ ਸੈਂਸਰ)+
2MP(ਮੈਕ੍ਰੋ ਸ਼ੂਟਰ)
ਫਰੰਟ ਕੈਮਰਾ 16MP
ਸਕਿਓਰਟੀ ਫਿੰਗਰਪ੍ਰਿੰਟ ਸੈਂਸਰ
ਬੈਟਰੀ 5,000 mAh
ਕੁਨਕਟੀਵਿਟੀ 4G LTE, Wi-Fi,ਬਲੂਟੁੱਥ, v5.0,GPS/A-GPS,ਮਾਈਕ੍ਰੋ USB ਪੋਰਟ

 


Karan Kumar

Content Editor

Related News