ਰੈਸਟੋਰੈਂਟ ਦੇ ਸ਼ੌਕੀਨਾਂ ਲਈ ਪਲੇਅ ਸਟੋਰ ''ਤੇ ਉਪਲੱਬਧ ਹੋਈ ਨਵੀਂ ਗੇਮ (ਵੀਡੀਓ)
Monday, Feb 15, 2016 - 05:50 PM (IST)
ਜਲੰਧਰ: ਪਲੇਅ ਸਟੋਰ ''ਤੇ ਕਈ ਤਰ੍ਹਾਂ ਦੀ ਗੇਮਸ ਉਪਲੱਬਧ ਹਨ ਜਿਨ੍ਹਾਂ ''ਚੋ ਰੇਸਿੰਗ, ਐਕਸ਼ਨ ਅਤੇ ਰੋਲੇ ਪਲੇਇੰਗ ਆਦਿ ਨੂੰ ਲੋਗ ਕਾਫੀ ਪਸੰਦ ਵੀ ਕਰ ਰਹੇ ਹਨ। ਹਾਲ ਹੀ ''ਚ ਪਲੇਅ ਸਟੋਰ ''ਤੇ Star 3hef ਨਾਮ ਦੀ ਇਕ ਨਵੀਂ ਗੇਮ ਉਪਲੱਬਧ ਹੋਈ ਹੈ ਜੋ ਸ਼ਹਿਰ ਦੇ ਵਿੱਚ ਵਿਚਕਾਰ ਤੁਸੀਂ ਆਪਣਾ ਕਲਾਸੀ ਰੈਸਟੋਰੈਂਟ ਬਣਾ ਸਕਦੇ ਹੋ। ਗੇਮ ਨੂੰ ਖੇਡਣ ਲਈ ਤੁਹਾਨੂੰ ਬਸ ਰੈਸਟੋਰੈਂਟ ਦੀ ਰੇਟਿੰਗ ''ਤੇ ਧਿਆਨ ਦੇ ਕੇ ਉਸ ਨੂੰ ਪੂਰਾ ਕਰਨਾ ਹੋਵੇਗਾ।
ਇਸ ਦੇ ਨਾਲ ਗੇਮ ''ਚ ਤੁਸੀਂ ਰੈਸਟੋਰੈਂਟ ਦੀ ਰਸੋਈ ਨੂੰ ਟ੍ਰੈਨਡ ਕਰਮਚਾਰੀਆਂ ਦੇ ਨਾਲ ਮੈਨੇਜ ਕਰਨਾ ਹੋਵੇਗਾ ਅਤੇ ਆਪਣੇ ਸੁਪਨੇ ਦੇ ਰੈਸਟੋਰੈਂਟ ਨੂੰ ਫਲੋਰ ਡੋਰਸ, ਸਟਾਈਲਿਸ਼ ਟੇਬਲਸ ਅਤੇ ਫਾਉੁਨਟੈਂਸ ਆਦਿ ਨਾਲ ਸਜਾਉਣਾ ਹੋਵੇਗਾ। ਇਸ ਗੇਮ ਦੀ ਮੈਮਰੀ ਸਾਈਜ਼ ਨੂੰ 72MB ਰੱਖਿਆ ਗਿਆ ਹੈ ਅਤੇ ਤੁਸੀਂ ਇਸ ਨੂੰ ਐਂਡ੍ਰਾਇਡ 4.2 ਅਤੇ ਇਸ ਤੋਂ ਉਪਰ ਦੇ ਵਰਜ਼ਨ ''ਤੇ ਅਸਾਨੀ ਨਾਲ ਡਾਊਨਲੋਡ ਕਰ ਕੇ ਖੇਡ ਸਕਦੇ ਹੋ।