ਲਾਵਾ ਨੇ ਲਾਂਚ ਕੀਤਾ ਐਕਸ ਸੀਰੀਜ਼ ਦਾ ਨਵਾਂ 4ਜੀ ਸਮਾਰਟਫੋਨ
Friday, Aug 05, 2016 - 10:49 AM (IST)

ਜਲੰਧਰ- ਲਾਵਾ ਨੇ ਐਕਸ ਸੀਰੀਜ ''ਚ ਨਵਾਂ 4ਜੀ ਬਜਟ ਸਮਾਰਟਫੋਨ ਐਕਸ 38 ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਕੀਮਤ 7,399 ਰੁਪਏ ਹੈ। ਲਾਵਾ ਐਕਸ38 ਸਮਾਰਟਫੋਨ ਬਲੂ ਅਤੇ ਗ੍ਰੇਅ ਕਲਰ ਵੇਰਿਅੰਟ ''ਚ ਮਿਲੇਗਾ। ਇਸ ਫੋਨ ਨੂੰ ਲਾਵਾ ਦੀ ਆਧਿਕਾਰਕ ਵੈੱਬਸਾਈਟ ''ਤੇ ਲਿਸਟ ਕਰ ਦਿੱਤਾ ਗਿਆ ਹੈ।
ਲਾਵਾ ਐਕਸ 38 ਦੇ ਸਪੈਸੀਫਿਕੇਸ਼ਨ
ਡਿਸਪਲੇ - 5 ਇੰਚ (1280x720 ਪਿਕਸਲ) ਐੱਚ. ਡੀ ਆਈ. ਪੀ. ਐੱਸ ਆਨ-ਸੇਲ
ਓ. ਐੱਸ - ਐਂਡ੍ਰਾਇਡ 6.0 ਮਾਰਸ਼ਮੈਲੋ
ਪ੍ਰੋਸੈਸਰ - 1 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ
ਰੈਮ - 1 ਜੀ.ਬੀ ਰੈਮ
ਇਨ ਬਿਲਟ - 8 ਜੀ. ਬੀ
ਕਾਰਡ ਸਪੋਰਟ- 32 ਜੀ.ਬੀ ਅਪ ਟੂ
ਕੈਮਰਾ- 8 MP ਦਾ ਰਿਅਰ ਕੈਮਰਾ ਐੱਲ. ਈ. ਡੀ ਫਲੈਸ਼, ਐੱਲ. ਈ. ਡੀ ਫਲੈਸ਼, 2 MP ਫ੍ਰੰਟ ਕੈਮਰਾ
ਬੈਟਰੀ - 4000 ਐੱਮ ਏ ਐੱਚ
ਹੋਰ ਫੀਚਰਸ -ਡੂਅਲ ਸਿਮ 4ਜੀ ਵੀਓਐੱਲਟੀਈ ਸਪੋਰਟ,ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0, ਜੀ. ਪੀ. ਐੱਸ, ਜੀ. ਪੀ. ਆਰ. ਐੱਸ/ਐੱਜ਼, ਮਾਇਕ੍ਰੋ ਯੂ. ਐੱਸ. ਬੀ, 3.5 ਐੱਮ. ਐੱਮ ਆਡੀਓ ਜੈੱਕ ਅਤੇ ਐੱਫ.ਐੱਮ ਰੇਡੀਓ