ਕਾਰਬਨ ਨੇ ਭਾਰਤੀ ਬਾਜ਼ਾਰ ''ਚ ਪੇਸ਼ ਕੀਤਾ ਨਵਾਂ Aura Sleek 4G ਸਮਾਰਟਫੋਨ
Wednesday, Mar 22, 2017 - 01:43 PM (IST)

ਜਲੰਧਰ- ਭਾਰਤੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਕਾਰਬਨ ਨੇ ਆਪਣੀ 4ਜੀ ਸੀਰੀਜ ਇਕ ਹੋਰ ਨਵਾਂ ਸਮਾਰਫੋਨ Aura Sleek 4G ਨੂੰ ਦਮਦਾਰ ਹਾਈ-ਸਪੀਡ 4ਜੀ ਪਰਫਾਰਮੇਂਸ ਦੇ ਨਾਲ ਪੇਸ਼ ਕੀਤਾ ਹੈ। ਜਿਸ ਦੀ ਕੀਮਤ 6,890 ਰੁਪਏ ਹੈ। ਫਿਲਹਾਲ ਇਸ ਨਵੇਂ ਸਮਾਰਟਫੋਨ ਦੀ ਉਪਲੱਬਧਤਾ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 1ura Note 4G ਮੈਟ ਬਲੈਕ ਅਤੇ ਮੈਟ ਫਿਨਿਸ਼ ਦੇ ਨਾਲ ਮੈਟੇਲਿਕ ਸ਼ੈਂਪੇਨ ਕਲਰ ਆਪਸ਼ਨ ''ਚ ਉਪਲੱਬਧ ਹੈ।
Aura Sleek 4G ਦੀ ਸਪੈਸੀਫਿਕੇਸ਼ਨਸ
- 5 ਇੰਚ FWVGA ਆਈ. ਪੀ. ਐੱਸ ਡਿਸਪਲੇ।
- 1. 25 ਗੀਗਾਹਰਟਜ਼ ਕਵਾਡ ਕੋਰ ਪ੍ਰੋਸੈਸਰ
- 1ਜੀ. ਬੀ ਰੈਮ
- 8ਜੀ. ਬੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ।
- ਮਾਇਕ੍ਰੋ ਐੱਸ. ਡੀ ਕਾਰਡ ਦੀ ਸਪੋਰਟ 32ਜੀ. ਬੀ ਤੱਕ
- ਐਂਡ੍ਰਾਇਡ 6.0 ਮਾਰਸ਼ਮੈਲੋ
- 5 ਮੈਗਾਪਿਕਸਲ ਦਾ ਰੀਅਰ ਕੈਮਰਾ
- 2 ਮੈਗਾਪਿਕਸਲ ਦਾ ਕੈਮਰਾ
- 2,000ਐੱਮ. ਏ. ਐੱਚ ਦੀ ਬੈਟਰੀ
- ਇਹ ਫੋਨ ਗਰੇ, ਸ਼ੈਂਪੇਨ ਵਾਈਟ ਅਤੇ ਬਲੈਕ ਕਲਰ।