Jio ਦਾ ਸਸਤਾ ਪ੍ਰੀਪੇਡ ਪਲਾਨ, ਮੁਫ਼ਤ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ

Sunday, Aug 22, 2021 - 03:07 PM (IST)

Jio ਦਾ ਸਸਤਾ ਪ੍ਰੀਪੇਡ ਪਲਾਨ, ਮੁਫ਼ਤ ਕਾਲਿੰਗ ਨਾਲ ਰੋਜ਼ ਮਿਲੇਗਾ 1.5GB ਡਾਟਾ

ਗੈਜੇਟ ਡੈਸਕ- ਜੀਓ ਨੇ ਆਪਣੇ ਗਾਹਕਾਂ ਲਈ ਕਾਫੀ ਸਸਤੇ ਪ੍ਰੀਪੇਡ ਪਲਾਨ ਬਾਜ਼ਾਰ 'ਚ ਉਤਾਰੇ ਹਨ। ਇਨ੍ਹਾਂ ਸਾਰੇ ਪਲਾਨਾਂ 'ਚ ਗਾਹਕਾਂ ਨੂੰ ਹਾਈ ਸਪੀਡ ਡਾਟਾ, ਅਨਲਿਮਟਿਡ ਕਾਲਿੰਗ ਸਮੇਤ ਪ੍ਰੀਮੀਅਮ ਐਪ ਦੀ ਸਬਸਕ੍ਰਿਪਸ਼ਨ ਮੁਫਤ ਮਿਲਦੀ ਹੈ। ਇਨ੍ਹਾਂ 'ਚੋਂ ਇਕ 98 ਰੁਪਏ ਦਾ ਡਾਟਾ ਪੈਕ ਹੈ। ਅੱਜ ਅਸੀਂ ਤੁਹਾਨੂੰ ਇਥੇ ਇਸ ਪ੍ਰੀਪੇਡ ਪੈਕ 'ਚ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਾੰਗੇ। 

ਜੀਓ ਦਾ 98 ਰੁਪਏ ਵਾਲਾ ਪੈਕ
ਜੀਓ ਦਾ ਇਹ ਸਸਤਾ ਪ੍ਰੀਪੇਡ ਪੈਕ ਹੈ। ਇਸ ਵਿਚ ਰੋਜ਼ਾਨਾ 1.5 ਜੀ.ਬੀ. ਡਾਟਾ, 100 ਮੈਸੇਜ ਦਿੱਤੇ ਜਾ ਰਹੇ ਹਨ। ਨਾਲ ਹੀ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਪਲਾਨ ਦੇ ਨਾਲ ਜੀਓ ਟੀ.ਵੀ., ਸਿਨੇਮਾ, ਨਿਊਜ਼, ਸਕਿਓਰਿਟੀ ਅਤੇ ਕਲਾਊਡ ਦਾ ਸਬਸਕ੍ਰਿਪਸ਼ਨ ਮੁਫਤ ਦਿੱਤਾ ਜਾਵੇਗਾ। ਇਸ ਪੈਕ ਦੀ ਮਿਆਦ 14 ਦਿਨਾਂ ਦੀ ਹੈ। 


author

Rakesh

Content Editor

Related News