iPhone 16 Pro Max ਖ਼ਰੀਦਣ ਦਾ ਸ਼ਾਨਦਾਰ ਮੌਕਾ, ਮਿਲ ਰਿਹਾ ਬੰਪਰ ਡਿਸਕਾਊਂਟ
Wednesday, Aug 13, 2025 - 11:42 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਨਵਾਂ ਆਈਫੋਨ ਖ਼ਰੀਦਣਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਇੱਕ ਸ਼ਾਨਦਾਰ ਮੌਕਾ ਹੈ। ਤੁਸੀਂ 19,500 ਰੁਪਏ ਦੇ ਬੰਪਰ ਡਿਸਕਾਊਂਟ ਨਾਲ iPhone 16 Pro Max ਖ਼ਰੀਦ ਸਕਦੇ ਹੋ। ਆਈਫੋਨ 17 ਦੇ ਲਾਂਚ ਤੋਂ ਪਹਿਲਾਂ ਇਸ ਆਈਫੋਨ ਨੂੰ ਖਰੀਦਣ ਦਾ ਇਹ ਤੁਹਾਡੇ ਲਈ ਇੱਕ ਸੁਨਹਿਰੀ ਮੌਕਾ ਹੈ। ਇਸ ਤਿਉਹਾਰੀ ਸੀਜ਼ਨ ਵਿੱਚ ਐਪਲ ਦੇ ਪ੍ਰੀਮੀਅਮ ਫਲੈਗਸ਼ਿਪ iPhone 16 Pro Max ਦੀ ਕੀਮਤ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਸਾਲ 2024 ਵਿੱਚ ਲਾਂਚ ਹੋਏ ਇਸ ਆਈਫੋਨ ਨੂੰ ਹੁਣ ਘੱਟ ਕੀਮਤ 'ਤੇ ਖ਼ਰੀਦਿਆ ਜਾ ਸਕਦਾ ਹੈ। ਕੰਪਨੀਆਂ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਸ਼ਾਨਦਾਰ ਪੇਸ਼ਕਸ਼ਾਂ ਦੇ ਰਹੀਆਂ ਹਨ।
ਇਹ ਵੀ ਪੜ੍ਹੋ- 1.33 ਲੱਖ ਰੁਪਏ ਸਸਤੀ ਹੋਈ ਇਹ ਧਾਕੜ ਬਾਈਕ! ਹੁਣ ਇੰਨੀ ਰਹਿ ਗਈ ਕੀਮਤ
Vijay Sales 'ਤੇ ਜ਼ਬਰਦਸਤ ਡੀਲ
ਅਸਲ ਕੀਮਤ : 1,44,900 ਰੁਪਏ
ਫਲੈਟ ਡਿਸਕਾਊਂਟ : 15,000
HDFC ਬੈਂਕ ਈ.ਐੱਮ.ਆਈ. 'ਤੇ ਵਾਧੂ ਛੋਟ : 4,500 ਰੁਪਏ
ਕੁੱਲ ਬਚਤ : 19,500 ਰੁਪਏ
ਡੀਲ ਪ੍ਰਾਈਜ਼ : 1,25,400 ਰੁਪਏ
ਇਹ ਆਫਰ ਵਿਜੈ ਸੇਲ 'ਤੇ ਉਪਲੱਬਧ ਹੈ ਅਤੇ ਮੌਜੂਦਾ ਸਮੇਂ 'ਚ iPhone 16 Pro Max 'ਤੇ ਸਭ ਤੋਂ ਵੱਡਾ ਡਿਸਕਾਊਂਟ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ- ਪੁਰਾਣੇ ਵਾਹਨਾਂ 'ਤੇ ਰੋਕ ਨੂੰ ਲੈ ਕੋ ਹੋ ਗਿਆ ਵੱਡਾ ਐਲਾਨ, ਹੁਣ...