iPhone 17 ਦੀ ਲਾਂਚ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਆਈਫੋਨ 16 ਦੀਆਂ ਕੀਮਤਾਂ! ਜਾਣੋ ਨਵਾਂ Price

Wednesday, Aug 13, 2025 - 12:09 PM (IST)

iPhone 17 ਦੀ ਲਾਂਚ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਆਈਫੋਨ 16 ਦੀਆਂ ਕੀਮਤਾਂ! ਜਾਣੋ ਨਵਾਂ Price

ਗੈਜੇਟ ਡੈਸਕ- ਸਤੰਬਰ ਮਹੀਨੇ ਐਪਲ ਆਈਫੋਨ 17 ਲਾਂਚ ਹੋ ਸਕਦਾ ਹੈ। ਇਸ ਲਾਂਚਿੰਗ ਤੋਂ ਪਹਿਲਾਂ ਆਈਫੋਨ 16 'ਤੇ ਬੰਪਰ ਆਫ਼ ਮਿਲ ਰਹੇ ਹਨ। ਈਕਾਮਰਸ ਪਲੇਟਫਾਰਮ ਫਲਿੱਪਕਾਰਟ 'ਤੇ ਫ੍ਰੀਡਮ ਸੇਲ ਜਾਰੀ ਹੈ। ਇਸ ਸੇਲ ਦੌਰਾਨ ਕਾਫ਼ੀ ਆਫਰ ਅਤੇ ਡੀਲਸ ਮਿਲ ਰਹੀਆਂ ਹਨ। ਫਲਿੱਪਕਾਰਟ ਸੇਲ ਦੇ ਬੈਨਰ 'ਤੇ ਲਿਸਟੇਡ ਡੀਲਸ ਅਨੁਸਾਰ, ਆਈਫੋਨ 16 ਨੂੰ 69,999 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਲਾਂਚਿੰਗ ਕੀਮਤ 79,990 ਰੁਪਏ ਹੈ। ਆਈਫੋਨ 16 ਨਾਲ ਬੈਂਕ ਆਫ਼ਰ ਅਤੇ ਐਕਸਚੇਂਜ ਆਦਿ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਇਸ ਤੋਂ ਬਾਅਦ ਇਸ ਦੀ ਕੀਮਤ ਹੋਰ ਘੱਟ ਹੋ ਜਾਵੇਗੀ। 

ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ

ਆਈਫੋਨ 16 'ਚ 6.1 ਇੰਚ ਦਾ ਡਿਸਪਲੇਅ ਦਿੱਤਾ ਗਿਆ ਹੈ, ਜਿਸ 'ਚ Super Retina XDR OLED ਪੈਨਲ ਮਿਲਦਾ ਹੈ। ਇਸ 'ਚ ਸਕ੍ਰੀਨ ਪ੍ਰੋਟੈਕਸ਼ਨ ਲਈ Ceramic Shield ਦੀ ਵਰਤੋਂ ਕੀਤੀ। ਆਈਫੋਨ 16 'ਚ 48MP ਦਾ ਪ੍ਰਾਇਮਰੀ ਕੈਮਰਾ, 12MP ਦਾ ਸੈਕੰਡਰੀ ਕੈਮਰਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 12MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News