5.5 ਇੰਚ ਡਿਸਪਲੇ ਦੇ ਨਾਲ ਆਈਬਾਲ ਨੇ ਲਾਂਚ ਕੀਤਾ ਨਵਾਂ ਸਮਾਰਟਫੋਨ
Wednesday, Aug 10, 2016 - 06:15 PM (IST)
.jpg)
ਜਲੰਧਰ - ਕੰਪਿਊਟਰ ਪੇਰਿਫੇਰਲਸ ਬਣਾਉਣ ਵਾਲੀ ਕੰਪਨੀ ਆਈਬਾਲ ਨੇ ਆਪਣੀ ਐਂਡੀ ਸੀਰੀਜ਼ ''ਚ ਨਵਾਂ ਸਮਾਰਟਫੋਨ ਐਡ ਕਰਦੇ ਹੋਏ iball Andi F2F 5.5U ਲਾਂਚ ਕੀਤਾ ਹੈ ਜਿਸ ਦੀ ਕੀਮਤ 6,999 ਰੁਪਏ ਹੈ। ਇਹ ਫੋਨ ਗੋਲਡ ਕਲਰ ਵੇਰਿਅੰਟ ''ਚ ਵਿਕਰੀ ਲਈ ਉਪਲੱਬਧ ਹੋਵੇਗਾ।
ਇਸ ਸਮਾਰਟਫੋਨ ਦੇ ਫੀਚਰ -
ਡਿਸਪਲੇ 5.5 ਇੰਚ ਐੱਚ. ਡੀ ਆਈ. ਪੀ.ਐੱਸ
ਪ੍ਰੋਸੈਸਰ 1 ਗੀਗਾਹਰਟਜ਼ ਕੋਰਟੈਕਸ ਏ53 64-ਬਿਟ ਕਵਾਡ ਕੋਰ
ਗ੍ਰਾਫਿਕਸ ਮਾਲੀ ਟੀ-720 ਜੀ. ਪੀ. ਯੂ ਇੰਟੀਗਰੇਟਡ
ਓ. ਐੱਸ ਐਂਡ੍ਰਾਇਡ ਲਾਲੀਪਾਪ 5.1
ਰੈਮ 1GB
ਇਨਬਿਲਟ ਸਟੋਰੇਜ - 8GB
ਕੈਮਰਾ- ਸੋਨੀ ਐਕਸਮੋਰ ਸੈਂਸਰ ਨਾਲ ਬਣਿਆ 8 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ, 5 MP ਫ੍ਰੰਟ
ਕਾਰਡ ਸਪੋਰਟ - ਅਪ-ਟੂ 32GB
ਬੈਟਰੀ 2700mAh
ਕੁਨੈੱਕਟੀਵਿਟੀ ਫੀਚਰ - ਜੀ. ਪੀ. ਐੱਸ, ਏ-ਜੀ. ਪੀ. ਐੱਸ, ਵਾਈ-ਫਾਈ, ਬਲੂਟੁੱਥ ਅਤੇ ਯੂ.ਐੱਸ. ਬੀ ਹਾਟਸਪਾਟ
ਨੈੱਟਵਰਕ 4G LTE