ਲੋਹੜੀ ਦੀ ਵਧਾਈ ਦੇਣ ''ਚ ਕੰਮ ਆਵੇਗੀ ਇਹ ਐਪ
Friday, Jan 13, 2017 - 11:25 AM (IST)
ਜਲੰਧਰ- ਲੋਹੜੀ ਉੱਤਰ ਭਾਰਤ ਦਾ ਇਕ ਪ੍ਰਸਿੱਧ ਤਿਉਹਾਰ ਹੈ, ਜੋ ਅੱਜ ਦੇ ਦਿਨ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਆਧੁਨਿਕ ਯੁੱਗ ''ਚ ਲੋਹੜੀ ਦੀ ਵਧਾਈ ਦੇਣ ਲਈ ਪਲੇ ਸਟੋਰ ''ਤੇ ਨਵੀਂ ''ਹੈਪੀ ਲੋਹੜੀ ਵਿਸ਼ਿੰਗ ਮੈਸੇਜ਼ਿੰਗ'' ਨਾਂ ਦੀ ਐਪ ਉਪਲੱਬਧ ਕੀਤੀ ਗਈ ਹੈ, ਜੋ ਤੁਹਾਡੇ ਪਰਿਵਾਰ ਨੂੰ ਵਧਾਈ ਦੇਣ ''ਚ ਤੁਹਾਡੀ ਮਦਦ ਕਰੇਗਾ। ਇਸ ਐਪ ''ਚ ਵਟਸਐਪ, ਫੇਸਬੁੱਕ, ਇਮੇਲ, ਹਾਈਕ ਅਤੇ ਹੈਂਗ ਆਊਟਸ ਦੇ ਰਾਹੀ ਤੁਸੀਂ ਆਪਣੀਆਂ ਨਵੀਆਂ-ਨਵੀਆਂ ਹੈਪੀ ਲੋਹੜੀ ਮੈਸੇਜ਼ਿੰਗ ਵਾਲੀਆਂ ਤਸਵੀਰਾਂ ਨੂੰ ਸ਼ੇਅਰ ਕਰ ਸਕਦੇ ਹੋ।
ਐਪ ਨੂੰ ਤੁਸੀਂ ਐਂਡਰਾਇਡ 4.0.3 ਅਤੇ ਇਸ ਨਾਲ ਉੱਪਰ ਦੇ ਵਰਜਨ ''ਤੇ ਇਨਸਟਾਲ ਕਰ ਕੇ ਯੂਜ਼ ਕਰ ਸਕਦੇ ਹਨ। ਇਸ ਨੂੰ ਡਾਊਨਲੋਡ ਕਰਨ ਲਈ ਲਿੰਕ ''ਤੇ ਕਲਿੱਕ ਕਰੋ।
