ਅੱਧੇ ਰੇਟ ''ਚ AC ਖ਼ਰੀਦਣ ਦਾ ਸ਼ਾਨਦਾਰ ਮੌਕਾ!
Sunday, May 11, 2025 - 05:25 PM (IST)

ਗੈਜੇਟ ਡੈਸਕ- ਦੇਸ਼ ਦੇ ਕਈ ਹਿੱਸਿਆਂ 'ਚ ਗਰਮੀ ਦੇ ਕਹਿਰ ਢਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ 'ਚ ਬਹੁਤ ਸਾਰੇ ਲੋਕ ਗਰਮੀ ਤੋਂ ਰਾਹਤ ਪਾਉਣ ਲਈ AC ਅਤੇ ਕੂਲਰ ਦਾ ਸਹਾਰਾ ਲੈਂਦੇ ਹਨ। ਜੇਕਰ ਤੁਸੀਂ ਵੀ ਆਪਣੇ ਲਈ ਨਵਾਂ AC ਜਾਂ ਕੂਲਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ।
ਜਾਣੋਂ ਕਿੱਥੇ ਚੱਲ ਰਹੀ ਸੇਲ
ਐਮਾਜ਼ੋਨ ਜਾਂ ਫਲਿਪਕਾਰਟ 'ਤੇ ਨਹੀਂ ਸਗੋਂ Vijay Sales 'ਤੇ ਇਕ ਸੇਲ ਚੱਲ ਰਹੀ ਹੈ। ਇਸ ਸੇਲ ਦੌਰਾਨ Summer Sale ਜਾਰੀ ਹੈ। ਸਮਰ ਸੇਲ ਦੌਰਾਨ ਗਰਮੀ ਤੋਂ ਰਾਹਤ ਦੇਣ ਵਾਲੀਆਂ ਕਈ ਆਈਟਮਾਂ 'ਤੇ ਸ਼ਾਨਦਾਰ ਡਿਸਕਾਊਂਟ ਮਿਲ ਰਿਹਾ ਹੈ। ਇਥੇ 50 ਫੀਸਦੀ ਤਕ ਦੀ ਛੋਟ ਮਿਲ ਰਹੀ ਹੈ।
ਮਿਲਣਗੇ ਇਹ ਫਾਇਦੇ
ਇਥੇ ਤੁਹਾਨੂੰ No Cost EMI ਅਤੇ ਐਕਸਚੇਂਜ ਆਫਰ ਦਾ ਵੀ ਪਾਇਦਾ ਮਿਲੇਗਾ। ਇਸ ਦੌਰਾਨ ਤੁਸੀਂ ਫਾਸਟ ਡਿਲਿਵਰੀ ਦਾ ਵੀ ਫਾਇਦਾ ਚੁੱਕ ਸਕੋਗੇ।
ਸਸਤੇ ਮਿਲ ਰਹੇ AC
ਸੇਲ ਦੌਰਾਨ AC ਨੂੰ ਸਸਤੇ 'ਚ ਖਰੀਦਿਆ ਜਾ ਸਕਦਾ ਹੈ। ਇਥੇ AC ਦੇ ਢੇਰਾਂ ਆਪਸਨ ਮੌਜੂਦ ਹਨ ਜੋ ਵੱਖ-ਵੱਖ ਕੀਮਤ ਸੈਗਮੈਂਟ 'ਚ ਆਉਂਦੇ ਹਨ। ਸੇਲ ਦੌਰਾਨ ਢੇਰਾਂ Split AC ਮੌਜੂਦ ਹਨ। Voltas 1 Ton 3 Star Inverter Split AC ਦੀ ਕੀਮਤ 30 ਹਜ਼ਾਰ ਰੁਪਏ ਹੈ। 1.5 Ton Split AC ਦੇ ਕਈ ਆਪਸ਼ਨ ਮੌਜੂਦ ਹਨ। ਇਨ੍ਹਾਂ ਨੂੰ ਤੁਸੀਂ ਸਸਤੀ ਕੀਮਤ 'ਚ ਖਰੀਦ ਸਕਦੇ ਹੋ।
ਵਿੰਡੋ AC ਵੀ ਮੌਜੂਦ
ਸੇਲ 'ਚ ਵਿੰਡੋ AC ਵੀ ਮੌਜੂਦ ਹਨ। ਇਥੇ 1 ਟਨ, 1.5 ਟਨ, 2 ਟਨ ਦੇ ਕਈ AC ਮੌਜੂਦ ਹਨ। ਇਨ੍ਹਾਂ ਨੂੰ 25 ਹਜ਼ਾਰ ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਸੇਲ 'ਚ Bluestar 1 Ton Portable AC ਦੀ ਕੀਮਤ 32,990 ਰੁਪਏ ਹੈ। ਇਹ ਪਹੀਆਂ ਵਾਲਾ AC ਹੈ।
ਇਸ ਸੇਲ ਦੌਰਾਨ ਤੁਸੀਂ ਆਪਣੇ ਲਈ ਇਕ ਬਿਹਤਰ ਕੂਲਰ ਵੀ ਖਰੀਦ ਸਕਦੇ ਹੋ। ਇਥੇ ਕੂਲਰ ਦੇ ਢੇਰਾਂ ਆਪਸ਼ਨ ਮੌਜੂਦਾ ਹਨ, ਜਿਸ ਵਿਚ ਟਾਵਰ ਕੂਲਰ ਵੀ ਮੌਜੂਦ ਹੈ।