32 ਘੰਟਿਆਂ ਤਕ ਦਾ ਬੈਟਰੀ ਬੈਕਅਪ ਦੇਵੇਗਾ Xolo ਦਾ ਇਹ ਸਮਾਰਟਫੋਨ
Monday, Feb 15, 2016 - 07:12 PM (IST)

ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ Xolo ਨੇ 4000mAh ਦੀ ਬੈਟਰੀ ਨਾਲ Xolo Era 4K ਲਾਂਚ ਕੀਤਾ ਹੈ। ਇਸ ਸਮਾਰਟਫੋਨ ਦੀ ਕੀਮਤ ਸਿਰਫ 6,499 ਹੈ।
ਜਾਣੋ ਕੀ ਹੈ ਇਸ ਸਮਾਰਟਫੋਨ ਦੀ ਖਾਸੀਅਤ
ਪ੍ਰੋਸੈਸਰ: 64 ਬਿਟ 1 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ
ਰੈਮ: 2ਜੀ.ਬੀ.
ਕੈਮਰਾ: 8MP ਰੀਅਰ (With Flash), 5MP ਫਰੰਟ
ਡਿਸਪਲੇ: 5-ਇੰਚ, ਫੁਲ ਐੱਚ.ਡੀ.
ਮੈਮਰੀ: 8ਜੀ.ਬੀ.(ਐੱਸ.ਡੀ. ਕਾਰਡ ਨਾਲ 32ਜੀ.ਬੀ. ਤਕ ਵਧਾਇਆ ਜਾ ਸਕਦਾ ਹੈ)
ਬੈਟਰੀ: 4000mAh
ਓ.ਐੱਸ: ਐਂਡ੍ਰਾਇਡ 5.1 ਲਾਲੀਪਾਪ
ਕਨੈਕਟੀਵਿਟੀ: 4G LTE, ਜੀ.ਪੀ.ਐੱਸ, ਬਲੂਟੂਥ, ਵਾਈ-ਫਾਈ 802.11, USB, ਐਫ.ਐਮ ਰੇਡੀਓ।