ਬਿਨਾਂ ਬਲਾਊਜ਼ ਦੀ ਸਾੜ੍ਹੀ ਨੇ URfi ਨੂੰ ਦਿੱਤਾ ਧੋਖਾ, Oops Moment ਦਾ ਹੋਈ ਸ਼ਿਕਾਰ

Monday, Dec 09, 2024 - 04:15 PM (IST)

ਮੁੰਬਈ- ਸੋਸ਼ਲ ਮੀਡੀਆ ਦੀ ਸਨਸਨੀ ਉਰਫੀ ਜਾਵੇਦ ਕਿਸੇ ਨਾ ਕਿਸੇ ਕਾਰਨ ਕਰਕੇ ਲਾਈਮਲਾਈਟ 'ਚ ਰਹਿੰਦੀ ਹੈ। ਉਰਫੀ ਅਕਸਰ ਆਪਣੀ ਅਸਾਧਾਰਨ ਪਹਿਰਾਵੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ ਅਤੇ ਕਈ ਵਾਰ ਉਸ ਦਾ ਪਹਿਰਾਵਾ ਲੋਕਾਂ ਦੇ ਮਨਾਂ 'ਚ ਘੁੰਮਦਾ ਰਹਿੰਦਾ ਹੈ। ਉਰਫੀ ਜਾਵੇਦ ਦੀ ਤਾਜ਼ਾ ਵੀਡੀਓ ਇਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸ ਦੀ ਡਰੈੱਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਹ ਵੀਡੀਓ ਸਾਹਮਣੇ ਆਉਂਦੇ ਹੀ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ ਅਤੇ ਉਰਫੀ ਜਾਵੇਦ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ। ਇਸ ਵਾਰ ਉਰਫੀ ਨੇ ਸਾੜ੍ਹੀ 'ਚ ਹੀ ਕੁਝ ਅਜਿਹਾ ਕੀਤਾ ਹੈ, ਜਿਸ ਨੇ ਲੋਕਾਂ ਦੇ ਦਿਮਾਗ ਨੂੰ ਹੈਰਾਨ ਕਰ ਦਿੱਤਾ ਹੈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਬਿਨਾਂ ਬਲਾਊਜ਼ ਦੇ ਸਾੜੀ 'ਚ ਨਜ਼ਰ ਆਈ ਉਰਫੀ
ਉਰਫੀ ਜਾਵੇਦ ਹਰ ਤਰ੍ਹਾਂ ਦੇ ਕੱਪੜੇ ਪਾ ਕੇ ਲੋਕਾਂ ਦੇ ਸਾਹਮਣੇ ਆਉਂਦੀ ਹੈ ਅਤੇ ਹੁਣ ਤੱਕ ਉਹ ਕਈ ਵਾਰ ਟਾਪਲੈੱਸ ਲੁੱਕ ਸ਼ੇਅਰ ਕਰ ਚੁੱਕੀ ਹੈ ਪਰ ਇਸ ਵਾਰ ਉਰਫੀ ਇੱਕ ਈਵੈਂਟ 'ਚ ਬਲੂ ਕਲਰ ਦੀ ਸਾੜ੍ਹੀ ਪਾਈ ਨਜ਼ਰ ਆਈ ਪਰ ਸਾੜ੍ਹੀ ਨੂੰ ਮਾਡਰਨ ਲੁੱਕ ਦੇਣ ਲਈ ਉਰਫੀ ਨੇ ਇਸ ਨੂੰ ਬਿਨਾਂ ਬਲਾਊਜ਼ ਦੇ ਪਹਿਨਿਆ ਸੀ। ਪਰ ਉਰਫੀ ਦਾ ਆਪਣਾ ਪ੍ਰਯੋਗ ਉਸ ਨੂੰ ਮਹਿੰਗਾ ਪਿਆ, ਕਿਉਂਕਿ ਉਸ ਦੀ ਸਾੜ੍ਹੀ ਦਾ ਪੱਲੂ ਖਿਸਕ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਨਹੀਂ ਰਹੀ ਪਹਿਲਾਂ ਵਰਗੀ ਗੱਲ, ਜਾਣੋ ਰਵਿੰਦਰ ਗਰੇਵਾਲ ਨੇ ਕਿਉਂ ਕਿਹਾ ਅਜਿਹਾ

OOps ਮੋਮੈਂਟ ਦਾ ਸ਼ਿਕਾਰ ਹੋਈ ਉਰਫੀ 
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਉਰਫੀ ਜਾਵੇਦ ਇਕ ਵਾਰ ਫਿਰ OOps ਮੋਮੈਂਟ  ਦਾ ਸ਼ਿਕਾਰ ਹੋ ਗਈ ਹੈ। ਉਰਫੀ ਨੇ ਬਲਾਊਜ਼ ਤੋਂ ਬਿਨਾਂ ਸਾੜ੍ਹੀ ਨੂੰ ਵੱਖਰੇ ਅੰਦਾਜ਼ 'ਚ ਪਹਿਨਿਆ ਹੈ, ਉਸ ਨੇ ਸਾੜ੍ਹੀ ਦੇ ਪੱਲੂ ਨੂੰ ਬਲਾਊਜ਼ ਵਾਂਗ ਪਹਿਨਿਆ ਹੈ ਪਰ ਇਹ ਕੈਮਰੇ ਦੇ ਸਾਹਮਣੇ ਉਰਫੀ OOps ਮੋਮੈਂਟ ਦਾ ਸ਼ਿਕਾਰ ਹੋ ਜਾਂਦੀ ਹੈ।ਉਰਫੀ ਨਾਲ ਇਹ ਘਟਨਾ ਕੈਮਰੇ 'ਚ ਕੈਦ ਹੋ ਗਈ ਹੈ ਅਤੇ ਉਰਫੀ ਹੱਥ ਰੱਖ ਕੇ ਆਪਣੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਇਹ ਵੀਡੀਓ ਇੰਟਰਨੈੱਟ 'ਤੇ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ ਅਤੇ ਲੋਕ ਉਸ ਦਾ ਮਜ਼ਾਕ ਉਡਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Priyanka

Content Editor

Related News