ਸਲਮਾਨ ਖ਼ਾਨ ਦੀ ਹੌਟ ਭਾਣਜੀ ਦੀਆਂ ਸਵਿਮਿੰਗ ਪੂਲ ''ਚ ਮਸਤੀ ਭਰੀਆਂ ਤਸਵੀਰਾਂ ਆਈਆਂ ਸਾਹਮਣੇ

Wednesday, Jul 29, 2015 - 10:36 PM (IST)

ਸਲਮਾਨ ਖ਼ਾਨ ਦੀ ਹੌਟ ਭਾਣਜੀ ਦੀਆਂ ਸਵਿਮਿੰਗ ਪੂਲ ''ਚ ਮਸਤੀ ਭਰੀਆਂ ਤਸਵੀਰਾਂ ਆਈਆਂ ਸਾਹਮਣੇ
ਮੁੰਬਈ- ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਕਿਸੇ ਨਾ ਕਿਸੇ ਨਵੇਂ ਚਿਹਰੇ ਨੂੰ ਬਾਲੀਵੁੱਡ ''ਚ ਲੈ ਕੇ ਆਉਂਦੇ ਹੀ ਰਹਿੰਦੇ ਹਨ ਹਨ ਪਰ ਉਹ ਆਪਣੇ ਘਰ ''ਚ ਇਕ ਖੂਬਸੂਰਤ ਚਿਹਰੇ ਨੂੰ ਭੁੱਲ ਗਏ ਹਨ। ਖ਼ਾਨ ਫੈਮਿਲੀ ਦੇ ਜ਼ਿਆਦਾਤਰ ਮੈਂਬਰਾਂ ਨੂੰ ਤਾਂ ਅਸੀਂ ਜਾਣਦੇ ਹੀ ਹਾਂ ਪਰ ਤੁਸੀਂ ਉਨ੍ਹਾਂ ਦੇ ਭਾਣਜੇ ਅਤੇ ਭਾਣਜੀ ਨੂੰ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਸਲਮਾਨ ਖ਼ਾਨ ਦੀ ਪਿਆਰੀ ਭਾਣਜੀ ਏਲੀਜ਼ਾ ਅਗਨੀਹੋਤਰੀ ਨਾਲ ਮਿਲਵਾਉਣ ਜਾ ਰਹੇ ਹਾਂ।
ਏਲੀਜ਼ਾ ਸਲਮਾਨ ਦੀ ਵੱਡੀ ਭੈਣ ਅਲਵੀਰਾ ਅਤੇ ਜੀਜਾ ਅਤੁਲ ਅਗਨੀਹੋਤਰੀ ਦੀ ਬੇਟੀ ਹੈ। ਉਹ ਆਪਣੇ ਦੋਸਤਾਂ ਨਾਲ ਖੂਬ ਮਸਤੀ ਕਰਦੀ ਹੈ, ਕਿਤਾਬਾਂ ਪੜ੍ਹਦੀ ਹੈ ਅਤੇ ਘੁੰਮਦੀ-ਫਿਰਦੀ ਹੈ। ਉਸ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਆਪਣੀਆਂ ਸੁੰਦਰ ਅਤੇ ਹੌਟ ਫੋਟੋਜ਼ ਨਾਲ ਭਰਿਆ ਹੋਇਆ ਹੈ।

Related News