ਟੀ.ਵੀ. ਅਦਾਕਾਰਾ ਅੰਗੂਰੀ ਭਾਬੀ ਦੀ ਸੱਚਾਈ,ਪੜ ਕੇ ਹੋ ਜਾਓਗੇ ਹੈਰਾਨ
Saturday, Apr 23, 2016 - 12:52 PM (IST)

ਮੁੰਬਈ— ਟੀ.ਵੀ ਸੀਰੀਅਲ ਅਦਾਕਾਰਾ ਪਰਦੇ ''ਤੇ ਤੁਹਾਨੂੰ ਸਾਰੀਆਂ ਅਭਿਨੇਤਰੀਆਂ ਖੂਬਸੂਰਤ ਲੱਗਦੀਆਂ ਹਨ ਪਰ ਅਸਲੀਅਤ ''ਚ ਇਨ੍ਹਾਂ ਦੀ ਖੂਬਸੂਰਤੀ ਦਾ ਰਾਜ਼ ਕੁਝ ਹੋਰ ਹੀ ਹੈ। ਸਾਰੀਆਂ ਅਦਾਕਾਰਾ ਅਸਲ ''ਚ ਇੰਨੀਆਂ ਸੋਹਣੀਆਂ ਨਹੀਂ ਹੁੰਦੀਆ ਜਿੰਨੀਆਂ ਵੱਡੇ ਪਰਦੇ ਨਜ਼ਰ ਆਉਦੀਆਂ ਹਨ। ਇਨ੍ਹਾਂ ਦੀ ਖੂਬਸੂਰਤੀ ਦਾ ਰਾਜ਼ ਤਾਂ ਮੇਅਕਪ ਹੁੰਦਾ ਹੈ ਪਰ ਜੇਕਰ ਤੁਸੀਂ ਇਨ੍ਹਾਂ ਨੂੰ ਬਿਨ੍ਹਾਂ ਮੇਅਕਪ ਤੋਂ ਦੇਖੋਗੇ ਤਾਂ ਤੁਸੀਂ ਇਨ੍ਹਾਂ ਨੂੰ ਪਹਿਚਾਣ ਨਹੀਂ ਪਾਉਗੇ
ਜ਼ਿਕਰਯੋਗ ਹੈ ਕਿ ਤੁਹਾਡੇ ਸਾਹਮਣੇ ਟੀ.ਵੀ.ਅਦਾਕਾਰਾ ਅੰਗੂਰੀ ਭਾਬੀ ਓਰਫ ਸ਼ਿਲਪਾ ਸ਼ਿੰਦੇ ਜੋ ਕਿ ''ਭਾਬੀ ਜੀ ਘਰ ਪੇ ਹੈ'' ''ਚ ਮਸ਼ਹੂਰ ਹੈ। ਇਨ੍ਹਾਂ ਦੀਆਂ ਕੁਝ ਤਸਵੀਰਾਂ ਬਿਨ੍ਹਾਂ ਮੇਅਕਪ ਤੋਂ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ। ਤੁਸੀਂ ਦੇਖ ਸਕਦੇ ਹੋ ਕਿ ਅੰਗੂਰੀ ਭਾਬੀ ਦਾ ਚਿਹਰਾ ਬਿਨ੍ਹਾਂ ਮੇਅਕਪ ਤੋਂ ਕਿੰਨਾ ਬੇਕਾਰ ਲੱਗ ਰਿਹਾ ਹੈ। ਮੇਅਕਪ ਤੋਂ ਬਿਨ੍ਹਾਂ ਚਿਹਰੇ ''ਤੇ ਕੋਈ ਚਮਕ ਨਹੀਂ ਹੈ। ਅੱਜ ਅਸੀਂ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਲੈ ਕੇ ਆਏ ਹਾਂ। ਜਿਨ੍ਹਾਂ ਨੂੰ ਤੁਸੀਂ ਦੇਖ ਕੇ ਯਕੀਨ ਨਹੀਂ ਕਰੋਗੇ ਕਿ ਇਹ ਅੰਗੂਰੀ ਭਾਬੀ ਹੈ।