ਲਹਿੰਬਰ ਹੁਸੈਨਪੁਰੀ ਦੇ ਪਿਤਾ ਮੋਹਣ ਸਿੰਘ ਨੂੰ ਸ਼ਰਧਾਂਜਲੀਆਂ ਭੇਟ

Monday, Sep 09, 2024 - 12:04 PM (IST)

ਲਹਿੰਬਰ ਹੁਸੈਨਪੁਰੀ ਦੇ ਪਿਤਾ ਮੋਹਣ ਸਿੰਘ ਨੂੰ ਸ਼ਰਧਾਂਜਲੀਆਂ ਭੇਟ

ਜਲੰਧਰ (ਸੋਮ) - ਵਿਸ਼ਵ ਪ੍ਰਸਿੱਧ ਲੋਕ ਗਾਇਕ ਲਹਿੰਬਰ ਹੁਸੈਨਪੁਰੀ ਦੇ ਪਿਤਾ ਸਵ. ਮੋਹਣ ਸਿੰਘ ਦੀ ਆਤਮਕ ਸ਼ਾਂਤੀ ਲਈ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪੰਜਾਬ ਪੈਲੇਸ ਨੇੜੇ (ਨਕੋਦਰ) ਵਿਖੇ ਹੋਇਆ। ਧਾਰਮਿਕ ਸਮਾਗਮ ਉਪਰੰਤ ਹੋਏ ਸ਼ਰਧਾਂਜਲੀ ਸਮਾਗਮ ’ਚ ਸੂਫੀ ਸੰਤ ਵੈੱਲਫੇਅਰ ਸਮਾਜ ਦੇ ਚੇਅਰਮੈਨ ਸਾਈਂ ਮਧੂ ਜੀ, ਏ. ਆਈ. ਜੀ. ਵਿਜੀਲੈਂਸ ਨਿਰਮਲ ਸਿੰਘ ਸਹੋਤਾ, ਸਾਬਕਾ ਡੀ. ਐੱਸ. ਪੀ. ਭੁਪਿੰਦਰ ਸਿੰਘ, ਐੱਸ. ਪੀ. ਰਾਜ ਕੁਮਾਰ, ਗੁਰਦੀਪ ਸਿੰਘ ਨੰਰਾਗਪੁਰ (ਪੈਰਬਾਈ ਅਫਸਰ) ਸੁਰਜੀਤ ਸਿੰਘ ਨਾਰੰਗਪੁਰ, ਗੁਰਪ੍ਰੀਤ ਗੋਪੀ, ਗੀਤਕਾਰ ਪ੍ਰੋ. ਹਰਵਿੰਦਰ ਉਹੜਪੁਰੀ, ਗੀਤਕਾਰ ਵਿਜੇ ਧੰਮੀ, ਮਿੰਟੂ ਹੇਰ, ਰਜਿੰਦਰ ਸਨੇਤਾ, ਸੁਖਬੀਰ ਸੁੱਖ, ਜਸਵੀਰ ਨਾਹਲ, ਗੀਤਕਾਰ ਨਿਰਮਲ ਟੁੱਟ, ਲਹਿਰੀ ਰਾਣਾ, ਵੀਡੀਓ ਡਾਇਰੈਕਟਰ ਰਣਜੀਤ ਉੱਪਲ, ਜਸਵੰਤ ਕੋਟਲਾ, ਜੱਸਾ ਨਕੋਦਰ, ਜਸਪ੍ਰੀਤ ਸਰਬਜੀਤ ਸਹੋਤਾ, ਲਾਲੀ, ਜੱਸੀ ਕੰਗ, ਸੁੱਚਾ ਰੰਗੀਲਾ, ਬੂਟਾ ਮੁਹੰਮਦ ਆਦਿ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ -ਕਰਨ ਔਜਲਾ ਦੇ ਹੱਕ 'ਚ ਨਿਤਰੇ ਬੱਬੂ ਮਾਨ, ਬੂਟ ਮਾਰਨ ਵਾਲੇ ਨੂੰ ਹੋਏ ਸਿੱਧੇ

ਇਸ ਤੋਂ ਇਲਾਵਾ ਸੱਤੀ ਖੋਖੇਵਾਲੀਆ, ਸੁਖਵਿੰਦਰ ਸਿੰਘ ਰਿੰਕੂ, ਬਲਵਿੰਦਰ ਦਿਲਦਾਰ, ਅਮਰੀਕ ਮੇਕਲ, ਸੁੱਖਾ ਨੂਰਪੁਰੀ, ਐੱਨ. ਕੇ. ਨਾਹਰ, ਕੇ. ਕੇ. ਸੱਭਰਵਾਲ, ਮਹਿੰਦਰ ਮਹੇੜੂ ਗੀਤਕਾਰ, ਮਨਵੀਰ ਰਾਣਾ, ਕੁਲਵਿੰਦਰ ਕਿੰਦਾ, ਮੰਚ ਸੰਚਾਲਕ ਕੋਮਲ ਸ਼ਰਮਾ, ਗਾਇਕਾ ਆਰ. ਕੌਰ, ਬੱਬਲੀ ਵਿਰਦੀ, ਕੁਮਾਰ ਰੌਕੀ, ਅਸ਼ੋਕ ਗਿੱਲ, ਗੀਤਕਾਰ ਸੂਰਜ ਹੁਸੈਨਪੁਰੀ, ਬਲਵੀਰ ਨਿਹਾਲੂਵਾਲ, ਜੱਸੀ ਨਿਹਾਲੂਵਾਲ, ਪੈਰਵਾਈ ਅਫਸਰ ਸਬ-ਇੰਸ. ਗੁਰਦੀਪ ਸਿੰਘ, ਰਮੇਸ਼ ਨੁੱਸੀਵਾਲ, ਆਸ਼ੂ ਸਿੰਘ, ਸਤਨਾਮ ਧੰਜਲ, ਰਾਹੁਲ ਲਹਿਰੀ, ਨੇਕ ਬਰੰਗ, ਜੀਤ ਪੰਜਾਬੀ, ਕੁਮਾਰ ਜਤਿਨ, ਡਾ. ਸੁਰਜੀਤ ਸਿੰਘ ਸਹੋਤਾ, ਵਿਧਾਇਕਾ ਬੀਬੀ ਇੰਦਰਜੀਤ ਕੌਰ, ਕਾਂਗਰਸ ਦੇ ਹਲਕਾ ਇੰਚਾਰਜ ਨਕੋਦਰ ਡਾ. ਨਵਜੋਤ ਦਾਹੀਆ, ਈ. ਟੀ. ਓ. ਗੁਰਚਰਨ ਸਿੰਘ, ਮੱਖਣ ਸਿੰਘ, ਐੱਸ. ਐੱਚ. ਓ. ਸਤਨਾਮ ਸਿੰਘ, ਕਾਸ਼ੀ ਰਾਮ ਚੰਨ ਤੇ ਹੋਰ ਹਾਜ਼ਰ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News