ਦੁਖ਼ਦਾਇਕ ਖ਼ਬਰ : ਨਹੀਂ ਰਹੇ ''ਸੈਨਿਕ'' ਫੇਮ ਬਲਬਿੰਦਰ ਸਿੰਘ ਧਾਮੀ

Friday, Nov 26, 2021 - 05:34 PM (IST)

ਦੁਖ਼ਦਾਇਕ ਖ਼ਬਰ : ਨਹੀਂ ਰਹੇ ''ਸੈਨਿਕ'' ਫੇਮ ਬਲਬਿੰਦਰ ਸਿੰਘ ਧਾਮੀ

ਮੁੰਬਈ- ਬਾਲੀਵੁੱਡ ਇੰਡਸਟਰੀ ਤੋਂ ਇਕ ਬੁਰੀ ਖਬਰ ਸਾਹਮਣੇ ਆਈ ਹੈ। 90 ਦੇ ਦਹਾਕਿਆਂ 'ਚ ਆਪਣੀ ਦਮਦਾਰ ਅਦਾਕਾਰੀ ਨਾਲ ਤਾਰੀਫ਼ ਪਾ ਚੁੱਕੇ ਅਦਾਕਾਰ ਬਲਬਿੰਦਰ ਸਿੰਘ ਧਾਮੀ ਦਾ ਦਿਹਾਂਤ ਹੋ ਗਿਆ ਹੈ। ਬਲਬਿੰਦਰ ਸਿੰਘ ਧਾਮੀ ਨੇ ਸ਼ੁੱਕਰਵਾਰ ਭਾਵ 26 ਨਵੰਬਰ ਨੂੰ ਆਖਰੀ ਸਾਹ ਲਿਆ। 
ਬਲਬਿੰਦਰ ਸਿੰਘ ਧਾਮੀ ਸਾਲ 1991 'ਚ ਆਈ ਫਿਲਮ 'ਹਫਤਾ ਬੰਧਨ' 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਜੈਕੀ ਸ਼ਰਾਫ ਸਨ। ਇਸ ਤੋਂ ਇਲਾਵਾ ਉਹ 1993 'ਚ ਰਿਲੀਜ਼ ਹੋਈ ਫਿਲਮ 'ਸੈਨਿਕ' ਅਤੇ 'ਪਰਵਾਨ' 'ਚ ਵੀ ਦਿਖਾਈ ਦਿੱਤੇ ਸਨ। 


author

Aarti dhillon

Content Editor

Related News