21 ਫਰਵਰੀ ਨੂੰ ਫਿਲਮ ‘ਜਿਗਰਾ’ ਦਾ ਹੋਵੇਗਾ ਵਰਲਡ ਟੀ. ਵੀ. ਪ੍ਰੀਮੀਅਰ
Thursday, Feb 20, 2025 - 03:18 PM (IST)

ਮੁੰਬਈ- ਸਟਾਰ ਗੋਲਡ 21 ਫਰਵਰੀ ਰਾਤ 8 ਵਜੇ ਫਿਲਮ ‘ਜਿਗਰਾ’ ਦੇ ਵਰਲਡ ਟੀ.ਵੀ. ਪ੍ਰੀਮਿਅਰ ਲਈ ਪੂਰੀ ਤਰ੍ਹਾਂ ਤਿਆਰ ਹੈ। ਉੱਘੇ ਫਿਲਮ ਨਿਰਮਾਤਾ ਵਾਸਨ ਬਾਲੀਆ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿਚ ਸ਼ਾਨਦਾਰ ਸਟਾਰ ਕਾਸਟ ਹੈ, ਜਿਨ੍ਹਾਂ ਵਿਚ ਆਕਰਸ਼ਕ ਆਲੀਆ ਭੱਟ ਅਤੇ ਉਭਰਦੀ ਜਵਾਨ ਪ੍ਰਤਿਭਾ ਵੇਦਾਂਗ ਰੈਨਾ ਸ਼ਾਮਿਲ ਹਨ।
ਇਹ ਵੀ ਪੜ੍ਹੋ- "ਕੱਚਾ ਬਦਾਮ" ਗਰਲ ਨੇ ਪ੍ਰੇਮੀ ਦਾ ਮਨਾਇਆ ਜਨਮਦਿਨ, ਦੇਖੋ ਤਸਵੀਰਾਂ
‘ਜਿਗਰਾ’ ਇਕ ਆਜ਼ਾਦ ਔਰਤ ਸੱਤਿਆ ਦੀ ਮਨੋਰੰਜਕ ਕਹਾਣੀ ਨੂੰ ਉਜਾਗਰ ਕਰਦੀ ਹੈ, ਜੋ ਆਪਣੇ ਪਿਤਾ ਦੀ ਦੁਖਦ ਆਤਮ-ਹੱਤਿਆ ਤੋਂ ਬਾਅਦ ਆਪਣੇ ਛੋਟੇ ਭਰਾ ਅੰਕੁਰ ਦਾ ਇਕੱਲੇ ਪਾਲਣ-ਪੋਸ਼ਣ ਕਰਦੀ ਹੈ ਅਤੇ ਉਸਦੀ ਦੇਖਭਾਲ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8