ਆਕਾਸ਼ ਪ੍ਰਤਾਪ ਸਿੰਘ ਦੀ ਫਿਲਮ ‘ਮੈਂ ਲੜੇਗਾ’ ਦਾ ਪਹਿਲਾ ਗੀਤ ਰਿਲੀਜ਼

Tuesday, Apr 09, 2024 - 02:07 PM (IST)

ਆਕਾਸ਼ ਪ੍ਰਤਾਪ ਸਿੰਘ ਦੀ ਫਿਲਮ ‘ਮੈਂ ਲੜੇਗਾ’ ਦਾ ਪਹਿਲਾ ਗੀਤ ਰਿਲੀਜ਼

ਮੁੰਬਈ (ਬਿਊਰੋ) - ਆਕਾਸ਼ ਪ੍ਰਤਾਪ ਸਿੰਘ ਦੀ ਫਿਲਮ ‘ਮੈਂ ਲੜੇਗਾ’ ਘਰ 'ਚ ਪਿਤਾਪੁਰਖੀ ਨੂੰ ਚੁਣੌਤੀ ਦੇਣ ਵਾਲੇ ਇਕ ਬੇਟੇ ਦੀ ਭਾਵਨਾਤਮਕ ਕਹਾਣੀ ਹੈ। ਗੂੜ੍ਹੇ ਵਿਸ਼ੇ ਤੇ ਕਹਾਣੀ ਨਾਲ, ਫਿਲਮ ਨੂੰ ਇਕ ਪਾਵਰ-ਪੈਕਡ ਸਾਂਗ ਦੀ ਵੀ ਲੋੜ ਸੀ, ਇਸ ਨੂੰ ਧਿਆਨ ’ਚ ਰੱਖਦਿਆਂ ਗਾਣਾ ਰਿਲੀਜ਼ ਕੀਤਾ ਗਿਆ। 

ਇਹ ਖ਼ਬਰ ਵੀ ਪੜ੍ਹੋ : ਗਾਇਕਾ ਅੰਮ੍ਰਿਤਾ ਵਿਰਕ ਨੇ ਸਾਂਝੀ ਕੀਤੀ ਦਰਦਨਾਕ ਪੋਸਟ, ਦੱਸਿਆ ਕਿਵੇਂ ਵੀਜ਼ਾ ਲੈਣ ਜਾ ਰਹੀ ਕੁੜੀ ਪਹੁੰਚੀ ਮੌਤ ਦੇ ਮੂੰਹ 'ਚ

ਆਕਾਸ਼ ਪ੍ਰਤਾਪ ਦਾ ਕਹਿਣਾ ਹੈ ਕਿ ‘ਮੈਂ ਲੜੇਗਾ’ ਗਾਣਾ ਮੇਰੇ ਲਈ ਬਹੁਤ ਖਾਸ ਹੈ। ਸਭ ਤੋਂ ਪਹਿਲਾਂ, ਇਹ ਅਸਲ ਭਾਵਨਾਵਾਂ ਨੂੰ ਸਾਹਮਣੇ ਲਿਆਉਂਦਾ ਹੈ, ਮੇਰੇ ਕਿਰਦਾਰ ਨੂੰ ਬਹੁਤ ਵਧੀਆ ਢੰਗ ਨਾਲ ਬਿਆਨ ਕਰਦਾ ਹੈ। ਗਾਣੇ ’ਚ ਜਿੱਤ ਦੇ ਦ੍ਰਿਸ਼ਟੀਕੋਣ ਨੂੰ ਵੀ ਚੰਗੀ ਤਰ੍ਹਾਂ ਕੈਦ ਕੀਤਾ ਗਿਆ ਹੈ। ਇਹ ਫਿਲਮ 26 ਅਪ੍ਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News