ਸੁਪਰਮਾਡਲ ਦੀਆਂ ਹੌਟ ਤਸਵੀਰਾਂ ਨੇ ਮਚਾਇਆ ਤਹਿਲਕਾ
Sunday, Dec 20, 2015 - 04:57 PM (IST)

ਕਨੇਡਾ ਦੀ ਹੌਟ ਸੁਪਰ ਮਾਡਲ ਸਟੇਫਨੀ ਨਾਈਟ ਨੇ ਇੰਟਰਨੈੱਟ ''ਤੇ ਆਪਣੀਆਂ ਹੌਟ ਤਸਵੀਰਾਂ ਨਾਲ ਤਹਿਲਕਾ ਮਚਾ ਦਿੱਤਾ ਹੈ। 21 ਸਾਲਾ ਸਟੇਫਨੀ ਦੇ ਇੰਟਰਨੈੱਟ ''ਤੇ ਸਾਢੇ 3 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਸਟੇਫਨੀ ਮਸ਼ਹੂਰ ਮੈਗਜੀਨ ''ਪਲੇਅਬੁਆਏ'' ਲਈ ਮਾਡਲਿੰਗ ਕਰ ਚੁੱਕੀ ਹੈ। ਉਸਨੇ ਹਾਲ ਹੀ ਵਿਚ ਆਪਣਾ 21ਵਾਂ ਜਨਮ ਦਿਨ ਮਨਾਇਆ ਹੈ। ਉਹ ਨਵੇਂ-ਨਵੇਂ ਪੋਜ਼ ਵਿਚ ਫੋਟੋਸ਼ੂਟ ਕਰਵਾਉਣਾ ਪਸੰਦ ਕਰਦੀ ਹੈ ਅਤੇ ਆਪਣੇ ਫੈਨਜ਼ ਲਈ ਨਵੇਂ-ਨਵੇਂ ਅੰਦਾਜ ਵਾਲੀਆਂ ਫੋਟੋਆਂ ਨੈੱਟ ''ਤੇ ਪਾਉਂਦੀ ਰਹਿੰਦੀ ਹੈ। ਸਟੇਫਨੀ ਅੱਤ ਦੀ ਸੋਹਣੀ ਹੈ ਜੋ ਆਪਣੀ ਫਿੱਟਨੈੱਸ ''ਤੇ ਕਾਫੀ ਧਿਆਨ ਦਿੰਦੀ ਹੈ। ਉਸਦੇ ਫੇਸਬੁੱਕ ਪੇਜ ਨੂੰ ਵੀ ਹਜ਼ਾਰਾਂ ਲੋਕ ਲਾਈਕ ਕਰ ਚੁੱਕੇ ਹਨ।