ਸਿਮਰਨ ਕੌਰ ਦੀਆਂ ਬੋਲਡ ਅਦਾਵਾਂ ਨੇ ਵਧਾਇਆ ਇੰਟਰਨੈੱਟ ਦਾ ਪਾਰਾ, ਤਸਵੀਰਾਂ ਦੇਖ ਸਭ ਦੇ ਉੱਡੇ ਹੋਸ਼

07/22/2021 11:11:37 AM

ਮੁੰਬਈ (ਬਿਊਰੋ)- ਮਾਡਲ ਸਿਮਰਨ ਕੌਰ ਇਕ ਇੰਟਰਨੈੱਟ ਸੈਂਸੇਸ਼ਨ ਬਣ ਗਈ ਹੈ। ਉਹ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ ਤੇ ਆਪਣੀਆਂ ਸੀਜ਼ਲਿੰਗ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹੁਣ ਉਸ ਨੇ ਇੰਸਟਾਗ੍ਰਾਮ ‘ਤੇ ਕੁਝ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਯੂਜ਼ਰਸ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ। ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਸਿਮਰਨ ਕੌਰ ਦੀਆਂ ਇਹ ਬੋਲਡ ਤਸਵੀਰਾਂ-

PunjabKesari

ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਸਿਮਰਨ ਦੀਆਂ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

PunjabKesari

ਸਿਮਰਨ ਬਾਲੀਵੁੱਡ ਦੀ ਆਗਾਮੀ ਮਾਡਲ ਹੈ। ਉਸ ਦੀਆਂ ਗਲੈਮਰੈੱਸ ਤੇ ਬੋਲਡ ਤਸਵੀਰਾਂ ਪ੍ਰਸ਼ੰਸਕਾਂ ਨੂੰ ਬੇਹੱਦ ਆਕਰਸ਼ਿਤ ਕਰ ਰਹੀਆਂ ਹਨ।

PunjabKesari

ਸਿਮਰਨ ਦੇ ਹੌਟ ਪੋਜ਼ ਨੂੰ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਪਸੰਦ ਕਰ ਰਹੇ ਹਨ।

PunjabKesari

ਸਿਮਰਨ ਸਿਰਫ ਆਪਣੀਆਂ ਬੋਲਡ ਅਦਾਵਾਂ ਲਈ ਜਾਣੀ ਜਾਂਦੀ ਹੈ।

PunjabKesari

ਸਿਮਰਨ ਕਦੇ ਵੀ ਹੌਟ ਪੋਜ਼ ਦੇਣ ਤੋਂ ਨਹੀਂ ਝਿਜਕਦੀ।

PunjabKesari

ਸਿਮਰਨ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੀ ਹੈ, ਇਸੇ ਕਰਕੇ ਉਸ ਦੇ ਫਾਲੋਅਰਜ਼ ਵੱਧ ਰਹੇ ਹਨ।

PunjabKesari

ਸਿਮਰਨ ਦੇ ਇਸ ਸਮੇਂ ਇੰਸਟਾਗ੍ਰਾਮ 'ਤੇ 1.5 ਮਿਲੀਅਨ ਫਾਲੋਅਰਜ਼ ਹਨ।

PunjabKesari

ਮਾਡਲ ਸਿਮਰਨ ਕੌਰ ਇਕ ਇੰਟਰਨੈੱਟ ਸੈਂਸੇਸ਼ਨ ਬਣ ਗਈ ਹੈ।

ਨੋਟ- ਸਿਮਰਨ ਕੌਰ ਦੀਆ ਇਨ੍ਹਾਂ ਤਸਵੀਰਾਂ ‘ਤੇ ਆਪਣੀ ਰਾਏ ਕੁਮੈਟ ਕਰਕੇ ਜ਼ਰੂਰ ਸਾਂਝੀ ਕਰੋ।


Rahul Singh

Content Editor

Related News