ਅਚਾਨਕ ਰਿਲੀਜ਼ ਕੀਤਾ ਗਿਆ Sidhu Moosewala ਦਾ ਨਵਾਂ ਗੀਤ ! ਮਿੰਟਾਂ 'ਚ ਆ ਗਏ ਲੱਖਾਂ Views
Monday, Sep 21, 2026 - 06:39 PM (IST)
ਐਂਟਰਟੇਨਮੈਂਟ ਡੈਸਕ : ਕਰੋੜਾਂ ਦਿਲਾਂ 'ਤੇ ਆਪਣੀ ਬੁਲੰਦ ਆਵਾਜ਼ ਨਾਲ ਰਾਜ ਕਰਨ ਵਾਲੇ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਗੀਤ ਰਿਲੀਜ਼ ਹੋਇਆ ਹੈ। ਇਸ ਨਵੇਂ ਰਿਲੀਜ਼ ਹੋਏ ਗੀਤ ਦਾ ਨਾਮ 'Ghostface kallah' ਹੈ। ਇਹ ਗੀਤ ਬਿਨਾਂ ਕਿਸੇ ਅਨਾਊਂਸਮੈਂਟ ਦੇ ਅਚਾਨਕ ਰਿਲੀਜ਼ ਕੀਤਾ ਗਿਆ ਹੈ। ਰਿਲੀਜ਼ ਹੋਣ ਤੋਂ ਬਾਅਦ ਮਹਿਜ਼ 30 ਮਿੰਟਾਂ ਦੇ ਅੰਦਰ-ਅੰਦਰ ਇਸ ਗੀਤ ਦੇ ਵਿਊਜ਼ ਲੱਖਾਂ ਵਿੱਚ ਪਹੁੰਚ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
