ਜਨਮਦਿਨ ਮੌਕੇ ਸਿੱਧੂ ਮੂਸੇਵਾਲਾ ਦੇ 3 ਨਵੇਂ ਗਾਣੇ ਰਿਲੀਜ਼, ਕੁੱਝ ਹੀ ਮਿੰਟਾਂ ''ਚ ਹੋਏ ਲੱਖਾਂ ਵਿਊਜ਼
Wednesday, Jun 11, 2025 - 10:21 AM (IST)

ਐਂਟਰਟੇਨਮੈਂਟ ਡੈਸਕ (ਵੈੱਬ ਡੈਸਕ)- ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਨਵੇਂ ਗਾਣੇ ਨੀਲ, ਟ੍ਰਿਪਲ ਜ਼ੀਰੋ 8, ਟੇਕ ਨੋਟਸ ਅੱਜ ਰਿਲੀਜ਼ ਹੋ ਗਏ ਹਨ। ਇਹ ਨਵੇਂ ਗਾਣੇ ਸਿੱਧੂ ਮੂਸੇਵਾਲਾ ਦੇ ਯੂ-ਟਿਊਬ ਚੈਨਲ 'ਤੇ ਰਿਲੀਜ਼ ਕੀਤੇ ਗਏ ਹਨ।
ਇਹ ਵੀ ਪੜ੍ਹੋ: ਮਸ਼ਹੂਰ ਯੂ-ਟਿਊਬਰ ਨੇ ਸੜਕ 'ਤੇ ਖੁੱਲ੍ਹੇਆਮ ਛਬੀਲ ਵਾਂਗ ਵੰਡੀ ਸ਼ਰਾਬ, ਪੁਲਸ ਨੇ ਕੀਤਾ ਗ੍ਰਿਫਤਾਰ
ਸਿੱਧੂ ਮੂਸੇਵਾਲਾ ਦਾ ਗੀਤ ਰਿਲੀਜ਼ ਹੁੰਦੇ ਹੀ ਰਿਕਾਰਡ ਤੋੜ ਰਿਹਾ ਹੈ। ਕੁਝ ਹੀ ਮਿੰਟਾਂ ਵਿਚ ਨੀਲ ਗਾਣੇ ਨੂੰ 9 ਮਿੰਟਾਂ 4 ਲੱਖ ਵਿਊਜ਼, ਟ੍ਰਿਪਲ ਜ਼ੀਰੋ 8 ਨੂੰ 14 ਮਿੰਟਾਂ ਵਿਚ ਸਾਢੇ 4 ਲੱਖ ਵਿਊਜ਼ ਅਤੇ ਟੇਕ ਨੋਟਸ ਨੂੰ 6 ਮਿੰਟਾਂ 3 ਲੱਖ ਵਿਊਜ਼ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ: ਨਿੱਜੀ ਚੈਨਲ ਵਲੋਂ ਸਿੱਧੂ ਮੂਸੇਵਾਲਾ 'ਤੇ ਬਣੀ ਡਾਕੂਮੈਂਟਰੀ ਰਿਲੀਜ਼, ਪਰਿਵਾਰ ਨੇ ਕੀਤਾ ਸੀ ਸਖ਼ਤ ਵਿਰੋਧ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8