‘ਇੰਡੀਅਨ ਪੁਲਸ ਫ਼ੋਰਸ’ ਲਈ ਸ਼ਿਲਪਾ ਨੇ ਵਧਾਇਆ ਵਜ਼ਨ

Wednesday, Jan 17, 2024 - 05:16 PM (IST)

‘ਇੰਡੀਅਨ ਪੁਲਸ ਫ਼ੋਰਸ’ ਲਈ ਸ਼ਿਲਪਾ ਨੇ ਵਧਾਇਆ ਵਜ਼ਨ

ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ‘ਭਾਰਤੀ ਪੁਲਸ ਫੋਰਸ’ ਨਾਲ ਓ. ਟੀ. ਟੀ. ਡੈਬਿਊ ਕਰ ਰਹੀ ਹੈ। ਨਿਰਦੇਸ਼ਕ ਰੋਹਿਤ ਸ਼ੈੱਟੀ ਦੀ ਕਾਪ ਯੂਨੀਵਰਸ ਦੀ ਪਹਿਲੀ ਮਹਿਲਾ ਸਿਪਾਹੀ ਹੈ। ‘ਇੰਡੀਅਨ ਪੁਲਸ ਫੋਰਸ’ 19 ਜਨਵਰੀ ਨੂੰ ਅਮੇਜ਼ਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਵੇਗੀ। 

ਇਹ ਖ਼ਬਰ ਵੀ ਪੜ੍ਹੋ : ਧਰਮਿੰਦਰ ਦੇ ਜਵਾਈ ਦਾ ਕਿਸੇ ਹੋਰ ਨਾਲ ਚੱਲ ਰਿਹਾ ਅਫੇਅਰ, ਧੀ ਈਸ਼ਾ ਦਿਓਲ ਲਵੇਗੀ ਤਲਾਕ!

ਸ਼ਿਲਪਾ ਤਾਰਾ ਸ਼ੈੱਟੀ ਦੀ ਭੂਮਿਕਾ ਨਿਭਾਏਗੀ, ਜੋ ਕਿ ਇਕ ਮਜ਼ਬੂਤ ​​ਮਹਿਲਾ ਪੁਲਸ ਵੂਮੈਨ ਹੈ। ਆਪਣੀ ਫਿਟਨੈੱਸ ਲਈ ਜਾਣੀ ਜਾਂਦੀ ਅਭਿਨੇਤਰੀ ਨੇ ਗੁੱਸੇ ਵਾਲੀ ਪੁਲਸ ਵੂਮੈਨ ਦੀ ਭੂਮਿਕਾ ਲਈ ਆਪਣੀ ਤਿਆਰੀ ਬਾਰੇ ਖੁੱਲ੍ਹ ਕੇ ਦੱਸਿਆ। 

ਇਹ ਖ਼ਬਰ ਵੀ ਪੜ੍ਹੋ : ‘ਖਿਡਾਰੀ’ ਦੀ ਪ੍ਰਮੋਸ਼ਨ ਲਈ ਗੁਰਨਾਮ ਭੁੱਲਰ ਪਹੁੰਚੇ ‘ਜਗ ਬਾਣੀ’ ਦੇ ਦਫ਼ਤਰ

ਅਨੁਸ਼ਾਸਨ ਤੇ ਇਕਸਾਰਤਾ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਸ਼ਿਲਪਾ ਨੇ ਕਿਹਾ ਕਿ ਤੁਹਾਨੂੰ ਅਨੁਸ਼ਾਸਨ ਤੇ ਇਕਸਾਰਤਾ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਸ਼ਿਲਪਾ ਨੇ ਕਿਰਦਾਰ ਲਈ ਵਜ਼ਨ ਵੀ ਵਧਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News