ਦੇਖੋ ਇਸ ਅਦਾਕਾਰਾ ਦੀਆਂ ਹੌਟ ਅਤੇ ਸੈਕਸੀ ਤਸਵੀਰਾਂ
Saturday, Jan 09, 2016 - 06:24 PM (IST)

ਮੁੰਬਈ—ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ ਨੇ ਹਾਲ ਹੀ ''ਚ ''ਮੈਕਸਿਮ ਮੈਗਜ਼ੀਨ'' ਲਈ ਫੋਟੋਸ਼ੂਟ ਕਰਵਾਇਆ ਹੈ। ਉਹ ਜਨਵਰੀ ਇਸ਼ੂ ਦੀ ਕਵਰ ਗਰਲ ਬਣੀ ਹੈ, ਜਿਸ ''ਚ ਉਹ ਕਾਲੇ ਪੋਸ਼ਾਕਾਂ ''ਚ ਅਤੇ ਵੱਖਰੇ-ਵੱਖਰੇ ਅੰਦਾਜ਼ ''ਚ ਕੀਤੇ ਗਏ ਇਸ ਫੋਟੋਸ਼ੂਟ ''ਚ ਬੇਹੱਦ ਖੂਬਸੂਰਤ, ਹੌਟ ਅਤੇ ਸੈਕਸੀ ਲੱਗ ਰਹੀ ਹੈ। ਇਸ ''ਚ ਉਹ ਆਪਣੀਆਂ ਅਦਾਵਾਂ ਨਾਲ ਲੋਕਾਂ ਨੂੰ ਆਕਰਸ਼ਿਤ ਕਰਦੀ ਨਜ਼ਰ ਆ ਰਹੀ ਹੈ। ਉਹ ਦੱਖਣ ਦੀ ਮਸ਼ਹੂਰ ਅਭਿਨੇਤਰੀ ਹੋਣ ਦੇ ਨਾਲ-ਨਾਲ ਬਾਲੀਵੁੱਡ ਦੀਆਂ ਵੀ ਕੁਝ ਫਿਲਮਾਂ ''ਚ ਕੰਮ ਕਰ ਚੁੱਕੀ ਹੈ ਅਤੇ ਪਹਿਲਾਂ ਵੀ ਕਈ ਮੈਗਜ਼ੀਨਾਂ ਲਈ ਫੋਟੋਸ਼ੂਟ ਕਰਵਾ ਕੇ ਆਪਣੇ ਹੁਸਣ ਦਾ ਜਲਵਾ ਦਿਖਾ ਚੁੱਕੀ ਹੈ।