ਸਰਬਜੀਤ ਸਹੋਤਾ ਸਿੰਗਲ ਟਰੈਕ ‘ਯੋਧਾ ਕਾਂਸ਼ੀ ਰਾਮ’ ਨਾਲ ਚਰਚਾ ’ਚ

Saturday, Oct 12, 2024 - 02:43 PM (IST)

ਸਰਬਜੀਤ ਸਹੋਤਾ ਸਿੰਗਲ ਟਰੈਕ ‘ਯੋਧਾ ਕਾਂਸ਼ੀ ਰਾਮ’ ਨਾਲ ਚਰਚਾ ’ਚ

‌ਜਲੰਧਰ (ਸੋਮ) - ਸ਼੍ਰੀ ਕਾਂਸ਼ੀ ਰਾਮ ਨੂੰ ਸਪਰਪਿਤ ਗਾਇਕ ਸਰਬਜੀਤ ਸਹੋਤਾ ਨਵੇਂ ਸਿੰਗਲ ਟਰੈਕ ‘ਯੋਧਾ ਕਾਂਸ਼ੀ ਰਾਮ’ ਨਾਲ ਚਰਚਾ ’ਚ ਹੈ, ਜਿਸ ਨੂੰ ਪ੍ਰੋਡਿਊਸਰ ਹਰਪ੍ਰੀਤ ਸੁਮਨ ਤੇ ਏ. ਆਰ. ਮਿਊਜ਼ਿਕ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ। 

ਜਾਣਕਾਰੀ ਦਿੰਦਿਆਂ ਕੰਪਨੀ ਦੇ ਮਾਲਕ ਪ੍ਰੋਡਿਊਸਰ ਹਰਪ੍ਰੀਤ ਸੁਮਨ ਨੇ ਦੱਸਿਆ ਕਿ ਇਸ ਗੀਤ ਨੂੰ ਸਿੰਗਰ ਸਰਬਜੀਤ ਸਹੋਤਾ ਨੇ ਗਾਇਆ, ਜਿਸ ਨੂੰ ਲਿਖੀਆ ਗੀਤਕਾਰ ਮਾਣੀ ਫਗਵਾੜੇ ਵਾਲਾ ਨੇ ਤੇ ਮਿਊਜਿਕ ‘ਅਮਰ ਦਿ ਮਿਊਜਿਕ ਮਿਰਰ’ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਦਾ ਵੀਡੀਓ ਮਨਦੀਪ ਰੰਧਾਵਾ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟੀਊਬ ਤੋਂ ਇਲਾਵਾ ਹੋਰ ਵੀ ਵੱਖ-ਵੱਖ ਚੈਨਲਾਂ ’ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News