ਬਿਕਨੀ ’ਚ ਸਾਰਾ ਅਲੀ ਖ਼ਾਨ ਦਾ ਗਲੈਮਰੈੱਸ ਲੁੱਕ ਹੋਇਆ ਵਾਇਰਲ

09/15/2021 11:40:42 AM

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਇਨ੍ਹੀਂ ਦਿਨੀਂ ਮਾਲਦੀਵ ਦੀਆਂ ਛੁੱਟੀਆਂ ’ਤੇ ਹੈ। ਹਾਲ ਹੀ ’ਚ ਸਾਰਾ ਨੇ ਇੰਸਟਾਗ੍ਰਾਮ ’ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਾਰਾ ਨੇ ਪਿਛਲੇ ਦਿਨੀਂ ਬਿਕਨੀ ’ਚ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਸਨ, ਜੋ ਬਹੁਤ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ’ਚ ਸਾਰਾ ਦਾ ਅੰਦਾਜ਼ ਬਹੁਤ ਗਲੈਮਰੈੱਸ ਲੱਗ ਰਿਹਾ ਹੈ।

PunjabKesari

ਇਸ ਤਸਵੀਰ ’ਚ ਸਾਰਾ ਸੰਤਰੀ ਰੰਗ ਦੀ ਬਿਕਨੀ ’ਚ ਬੇਹੱਦ ਗਲੈਮਰੈੱਸ ਲੁੱਕ ’ਚ ਨਜ਼ਰ ਆ ਰਹੀ ਹੈ। ਸਾਰਾ ਵਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਕੁਝ ਘੰਟਿਆਂ ’ਚ ਹੀ ਵਾਇਰਲ ਹੋ ਗਈਆਂ ਹਨ।

PunjabKesari

ਇਸ ਤਸਵੀਰ ’ਚ ਸਾਰਾ ਰੁੱਖ ’ਤੇ ਪੌਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਇਸ ਤਸਵੀਰ ’ਚ ਸਾਰਾ ਆਪਣੇ ਹੱਥਾਂ ਨਾਲ ਦਿਲ ਬਣਾ ਕੇ ਸਮੁੰਦਰ ਦੇ ਕੰਢੇ ਖੜ੍ਹੀ ਦਿਖਾਈ ਦੇ ਰਹੀ ਹੈ। ਉਸ ਦੇ ਹੱਥ ਦੇ ਦਿਲ ਦੇ ਵਿਚਕਾਰ ਸੂਰਜ ਦਿਖਾਈ ਦੇ ਰਿਹਾ ਹੈ।

PunjabKesari

ਸਾਰਾ ਇਸ ਤਸਵੀਰ ’ਚ ਡੁੱਬਦੇ ਸੂਰਜ ਨੂੰ ਵੇਖ ਰਹੀ ਹੈ। ਇਹ ਦ੍ਰਿਸ਼ ਬਹੁਤ ਹੀ ਸੁੰਦਰ ਲੱਗ ਰਿਹਾ ਹੈ।

PunjabKesari

ਇਸ ਤਸਵੀਰ ’ਚ ਸਾਰਾ ਪਿੱਛੇ ਵੱਲ ਨੂੰ ਪੌਜ਼ ਦਿੰਦੀ ਨਜ਼ਰ ਆ ਰਹੀ ਹੈ। ਇਹ ਤਸਵੀਰ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ।

PunjabKesari

ਹਾਲ ਹੀ ’ਚ ਸਾਰਾ ਨੇ ਪ੍ਰਸ਼ੰਸਕਾਂ ਨਾਲ ਇਹ ਤਸਵੀਰ ਸਾਂਝੀ ਕੀਤੀ, ਜਿਸ ’ਚ ਉਹ ਬੀਚ ’ਤੇ ਪੌਜ਼ ਦਿੰਦੀ ਨਜ਼ਰ ਆ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News