ਅਵਾਰਡ ਸ਼ੋਅ ''ਚ ਅਦਾਕਾਰਾ ਨੇ ਪਹਿਨਿਆ ਬੈਕਲੈੱਸ ਗਾਊਨ, ਮਚਿਆ ਤਹਿਲਕਾ
Tuesday, Mar 01, 2016 - 12:36 PM (IST)
ਮੁੰਬਈ : 88ਵੇਂ ਆਸਕਰ ਅਵਾਰਡ ''ਚ ਫਿਲਮ ''ਸਪਾਟਲਾਈਟ'' ਨੇ ਸਰਵੋਤਮ ਫਿਲਮ ਦਾ ਅਵਾਰਡ ਜਿੱਤਿਆ। ਦੱਸ ਦੇਈਏ ਕਿ ਇਸ ਫਿਲਮ ਵਿਚ ਸਰਵੋਤਮ ਸਹਾਇਕ ਅਦਾਕਾਰਾ ਦੀ ਸ਼੍ਰੇਣੀ ''ਚ ਅਦਾਕਾਰਾ ਰਾਸ਼ੇਲ ਮੈਕਐਡਮਸ ਵੀ ਨਾਮਜ਼ਦ ਸੀ, ਜੋ ਅਵਾਰਡ ਸ਼ੋਅ ''ਚ ਬੈਕਲੈਸ ਗਾਊਨ ''ਚ ਨਜ਼ਰ ਆਈ।
ਸਲੀਵਲੈੱਸ ਅਤੇ ਬੈਕਲੈੱਸ ਗਾਊਨ ''ਚ ਅਦਾਕਾਰਾ ਕਾਫੀ ਸੈਕਸੀ ਅਤੇ ਖੂਬਸੂਰਤ ਲੱਗ ਰਹੀ ਸੀ। ਉਹ ਅਵਾਰਡ ਸ਼ੋਅ ''ਚ ਸਭ ਦੇ ਆਕਰਸ਼ਣ ਦਾ ਕੇਂਦਰ ਬਣੀ ਹੋਈ ਸੀ।
