ਦਾਦਾ ਹੰਸਰਾਜ ਹੰਸ ਤੇ ਪਿਤਾ ਯੁਵਰਾਜ ਹੰਸ ਦੇ ਰਾਹ 'ਤੇ ਚੱਲਣ ਲੱਗਾ ਹਰਿਦਾਨ ! ਗਾਣਾ ਗਾਉਂਦੇ ਦੀ ਵੀਡੀਓ ਹੋਈ ਵਾਇਰਲ

Wednesday, Jul 22, 2026 - 04:29 PM (IST)

ਦਾਦਾ ਹੰਸਰਾਜ ਹੰਸ ਤੇ ਪਿਤਾ ਯੁਵਰਾਜ ਹੰਸ ਦੇ ਰਾਹ 'ਤੇ ਚੱਲਣ ਲੱਗਾ ਹਰਿਦਾਨ ! ਗਾਣਾ ਗਾਉਂਦੇ ਦੀ ਵੀਡੀਓ ਹੋਈ ਵਾਇਰਲ

ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਦੇ ਪੁੱਤਰ ਹਰਿਦਾਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਦਾਦੇ ਹੰਸ ਰਾਜ ਹੰਸ ਅਤੇ ਪਿਤਾ ਯੁਵਰਾਜ ਹੰਸ ਵਾਂਗ ਗਾਇਕੀ 'ਚ ਹੱਥ ਅਜ਼ਮਾਉਂਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਬਾਪੂ ਲਾਲ ਬਾਦਸ਼ਾਹ ਦਰਬਾਰ, ਨਕੋਦਰ ਮੇਲੇ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਰਿਲੀਜ਼ ਤੋਂ ਪਹਿਲਾਂ ਹੀ ਇਸ ਫਿਲਮ ਨੇ ਕਰ ਲਈ 27 ਕਰੋੜ ਦੀ ਕਮਾਈ ! ਵਿਕ ਗਈਆਂ 6 ਲੱਖ ਤੋਂ ਵੱਧ ਟਿਕਟਾਂ

ਇਸ ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਹਰਿਦਾਨ 'ਧੁੰਰਦਰ' ਫਿਲਮ ਦਾ ਗਾਣਾ 'ਦਿਲ ਪੇ ਜ਼ਖਮ ਖਾਤੇ ਹੈਂ' ਗਾਉਂਦਾ ਨਜ਼ਰ ਆ ਰਿਹਾ ਹੈ ਅਤੇ ਇਸ ਦੌਰਾਨ ਉਸ ਦੇ ਦਾਦਾ ਹੰਸ ਰਾਜ ਹੰਸ ਅਤੇ ਹੋਰ ਵੀ ਕਈ ਗਾਇਕ ਮੌਜੂਦ ਹਨ, ਜੋ ਹਰਿਦਾਨ ਦੀ ਹੋਂਸਲਾ ਅਫਜ਼ਾਈ ਕਰ ਰਹੇ ਹਨ।

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੀ ਮਸ਼ਹੂਰ ਅਦਾਕਾਰਾ, ਜਾਣੋ ਕਿਸਨੂੰ ਚੁਣਿਆ ਜੀਵਨਸਾਥੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News