ਗੁਰਦਾਮ ਮਾਨ ਦੇ ਭਰਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ CM ਮਾਨ ਤੇ ਰਾਜਾ ਵੜਿੰਗ (ਤਸਵੀਰਾਂ)

Tuesday, Jun 10, 2025 - 12:39 PM (IST)

ਗੁਰਦਾਮ ਮਾਨ ਦੇ ਭਰਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ CM ਮਾਨ ਤੇ ਰਾਜਾ ਵੜਿੰਗ (ਤਸਵੀਰਾਂ)

ਐਂਟਰਟੇਨਮੈਂਟ ਡੈਸਕ- ਪੰਜਾਬੀ ਮਸ਼ਹੂਰ ਗਾਇਕ ਗੁਰਦਾਸ ਮਾਨ ਦੇ ਛੋਟੇ ਭਰਾ ਗੁਰਪੰਥ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ। ਗੁਰਪੰਥ ਨੇ 68 ਸਾਲ ਦੀ ਉਮਰ 'ਚ ਆਖਰੀ ਸਾਹ ਲਏ। ਮਿਲੀ ਜਾਣਕਾਰੀ ਮੁਤਾਬਕ ਗੁਰਪੰਥ ਕੈਂਸਰ ਤੋਂ ਪੀੜਤ ਸਨ। ਅੱਜ ਗੁਰਪੰਥ ਦਾ ਸੰਸਕਾਰ ਕੀਤਾ ਗਿਆ। 

PunjabKesari
ਗੁਰਦਾਸ ਮਾਨ ਦੇ ਭਰਾ ਨੂੰ ਅੰਤਿਮ ਵਿਦਾਈ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਸੀਐੱਮ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਸਨ।

PunjabKesari

PunjabKesari

PunjabKesari

PunjabKesari

PunjabKesari

PunjabKesari

 


author

Aarti dhillon

Content Editor

Related News