ਦੁਬਈ 'ਚ ਹਨੀਮੂਨ ਮਨਾਉਣ ਗਏ ਨੇਹਾ ਕੱਕੜ ਤੇ ਰੋਹਨਪ੍ਰੀਤ ਦਾ ਇਹ ਵੀਡੀਓ ਹੋਇਆ ਵਾਇਰਲ

11/12/2020 4:28:24 PM

ਜਲੰਧਰ (ਬਿਊਰੋ) - ਮਸ਼ਹੂਰ ਗਾਇਕਾ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਇੰਨੀਂ ਦਿਨੀਂ ਦੁਬਈ 'ਚ ਹਨੀਮੂਨ ਮਨਾ ਰਹੇ ਹਨ। ਦੁਬਈ 'ਚ ਰਹਿੰਦੇ ਹੋਏ ਵੀ ਇਹ ਜੋੜੀ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੀ ਹੋਈ ਹੈ। ਹਾਲ ਹੀ 'ਚ ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ 'ਚ ਉਹ ਕੈਂਡਲ ਲਾਈਟ ਡਿਨਰ ਕਰਦੇ ਹੋਏ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

#ExCalling by @rohanpreetsingh Madly in love with this song!! 😍😩 Kya likha hai @babbu11111 ♥️🙌🏼 #ReelItFeelIt

A post shared by Neha Kakkar (Mrs. Singh) (@nehakakkar) on Nov 11, 2020 at 11:38pm PST

ਨੇਹਾ ਕੱਕੜ ਵਲੋਂ ਸਾਂਝੀ ਕੀਤੀ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਇਸ ਜੋੜੀ ਦੇ ਪ੍ਰਸ਼ੰਸਕ ਵੀ ਕਾਫ਼ੀ ਕੁਮੈਂਟ ਕਰ ਰਹੇ ਹਨ।

 
 
 
 
 
 
 
 
 
 
 
 
 
 

#Repost @official.teamnehakakkar --- #NehuPreet #Dubai 👩‍❤️‍👨 . . #NehaKakkar#MostFollowedIndianArtist#Glam#Style#Gorgeous#Pretty#Beauty#Beautiful#Cute#Cutest#Cutie#Fashion#PicofTheDay#BestofTheDay#CelebStyle#Celeb#Bollywood#Insta#InstaLove#InstaCool#Music#Singer#LifeStyle#Celebrity#BollywoodStars#Trending#TeamNehaKakkar

A post shared by @ neheart42 on Nov 11, 2020 at 8:54pm PST

ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਟੇਬਲ ਪੂਰੀ ਤਰ੍ਹਾਂ ਖਾਣੇ ਅਤੇ ਕੈਂਡਲਸ/ਮੋਮਬੱਤੀਆਂ ਨਾਲ ਸੱਜਿਆ ਹੋਇਆ ਹੈ।

 
 
 
 
 
 
 
 
 
 
 
 
 
 

#dinnerdate with #hubby in @palazzoversacedubai #hotel @nehakakkar @rohanpreetsingh . . . . Follow me : @neheart__shruti . . . . #Nehakakkar #rohanpreetsingh #date #candlelightdinner #dubai #honeymoon #nehakakkarlove #nehuandrohu #NehuPreet #NehuDaVyah #nehearts #neheart__shruti #gujjuunicorn #nehudiaries #nehuhappyneheartshappy #hotel #palazzoversacedubai

A post shared by gujju unicorn (@neheart__shruti) on Nov 11, 2020 at 7:05pm PST

ਇਸ ਤੋਂ ਇਲਾਵਾ ਨੇਹਾ ਕੱਕੜ ਨੇ ਹੋਰ ਵੀ ਕਈ ਵੀਡੀਓਜ਼ ਸਾਂਝੇ ਕੀਤੇ ਹਨ। ਇਕ ਹੋਰ ਵੀਡੀਓ 'ਚ ਨੇਹਾ ਕੱਕੜ ਬੀਚ 'ਤੇ ਰੋਹਨਪ੍ਰੀਤ ਸਿੰਘ ਨਾਲ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਨੇਹਾ ਕੱਕੜ ਕਾਰ 'ਚ ਰੋਹਨਪ੍ਰੀਤ ਨਾਲ ਘੁੰਮਦੀ ਹੋਈ ਨਜ਼ਰ ਆ ਰਹੀ ਹੈ। ਦੁਬਈ 'ਚ ਹੁੰਦੇ ਹੋਏ ਵੀ ਨੇਹਾ ਦੇ ਦੇਸ਼ 'ਚ ਚਰਚੇ ਹਨ।

 
 
 
 
 
 
 
 
 
 
 
 
 
 

@nehakakkar & @rohanpreetsingh are in #dubai hotel @palazzoversacedubai for #honeymoon #😘😘😘 . . . . #Nehakakkar #NehuPreet #NehuDaVyah #RohuPreet #nehearts #rohanpreetsingh #nehakakkarlove #nehuandrohu #nehudiaries #punjabi #nehuhappyneheartshappy #nehakakkarsongs #nehakakkarfans #neheart__shruti #gujjuunicorn #honeymoon #married

A post shared by gujju unicorn (@neheart__shruti) on Nov 8, 2020 at 12:44am PST


sunita

Content Editor sunita