ਹੁਣ ਯੋਗਰਾਜ ਸਿੰਘ ਦੇ ਵਿਵਾਦਿਤ ਬਿਆਨ ’ਤੇ ਭੜਕੇ ਮੁਕੇਸ਼ ਖੰਨਾ, ਇੰਝ ਕੱਢੀ ਭੜਾਸ

Thursday, Dec 24, 2020 - 11:45 AM (IST)

ਹੁਣ ਯੋਗਰਾਜ ਸਿੰਘ ਦੇ ਵਿਵਾਦਿਤ ਬਿਆਨ ’ਤੇ ਭੜਕੇ ਮੁਕੇਸ਼ ਖੰਨਾ, ਇੰਝ ਕੱਢੀ ਭੜਾਸ

ਮੁੰਬਈ: ਮੁੰਬਈ: ਕਿਸਾਨ ਅੰਦੋਲਨ ਨੂੰ ਲੈ ਕੇ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਅਤੇ ਅਦਾਕਾਰ ਯੋਗਰਾਜ ਸਿੰਘ ਨੇ ਵਿਵਾਦਿਤ ਬਿਆਨ ਦਿੱਤਾ ਸੀ ਜਿਸ ਤੋਂ ਬਾਅਦ ਲੋਕਾਂ ਨੇ ਕਾਫ਼ੀ ਨਾਰਾਜ਼ਗੀ ਜਤਾਈ ਅਤੇ ਉਨ੍ਹਾਂ ਨੂੰ ਗਿ੍ਰਫ਼ਤਾਰ ਤੱਕ ਕਰਨ ਦੀ ਮੰਗ ਕੀਤੀ ਸੀ। ਉੱਧਰ ਯੁਵਰਾਜ ਸਿੰਘ ਨੇ ਵੀ ਆਪਣੇ ਪਿਤਾ ਦੇ ਇਤਰਾਜ਼ਯੋਗ ਬਿਆਨਾਂ ਲਈ ਮਾਫੀ ਮੰਗੀ ਸੀ। ਹੁਣ ਹਾਲ ਹੀ ’ਚ ਟੀ.ਵੀ. ਦੇ ਸ਼ਕਤੀਮਾਨ ਮੁਕੇਸ਼ ਖੰਨਾ ਨੇ ਯੋਗਰਾਜ ਸਿੰਘ ਦੇ ਖ਼ਿਲਾਫ਼ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। 

PunjabKesariਮੁਕੇਸ਼ ਖੰਨਾ ਨੇ ਭੜਾਸ ਕੱਢਦੇ ਹੋਏ ਕਿਹਾ ਕਿ ‘ਇਕ ਸ਼ਖ਼ਸ ਜਿਸ ਦਾ ਨਾਂ ਹੈ- ਯੋਗਰਾਜ ਸਿੰਘ’ ਕਹਿ ਕੇ ਅਪਮਾਨਿਤ ਨਹÄ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਸਾਡੇ ਹਰਮਨ ਪਿਆਰੇ 
ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਹਨ ਪਰ ਉਨ੍ਹਾਂ ਨੇ ਸਾਡੇ ਲੋਕਾਂ ਦਾ ਅਪਮਾਨ ਜਿਸ ਅੰਦਾਜ਼ ’ਚ ਕੀਤਾ ਹੈ, ਉਨ੍ਹਾਂ ਨੂੰ ਹੋਰ ਵੀ ਬੁਰੀ ਤਰ੍ਹਾਂ ਸੰਬੋਧਿਤ ਕਰਨਾ ਚਾਹੀਦਾ, ਜਿਸ ਦੇ ਉਹ ਹੱਕਦਾਰ ਹਨ। 

PunjabKesariਮੁਕੇਸ਼ ਖੰਨਾ ਨੇ ਭੜਾਸ ਕੱਢਦੇ ਹੋਏ ਕਿਹਾ ਕਿ ‘ਇਕ ਸ਼ਖ਼ਸ ਜਿਸ ਦਾ ਨਾਂ ਹੈ- ਯੋਗਰਾਜ ਸਿੰਘ’ ਕਹਿ ਕੇ ਅਪਮਾਨਿਤ ਨਹÄ ਕਰਨਾ ਚਾਹੁੰਦਾ ਸੀ ਕਿਉਂਕਿ ਇਹ ਸਾਡੇ ਹਰਮਨ ਪਿਆਰੇ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਹਨ ਪਰ ਉਨ੍ਹਾਂ ਨੇ ਸਾਡੇ ਲੋਕਾਂ ਦਾ ਅਪਮਾਨ ਜਿਸ ਅੰਦਾਜ਼ ’ਚ ਕੀਤਾ ਹੈ, ਉਨ੍ਹਾਂ ਨੂੰ ਹੋਰ ਵੀ ਬੁਰੀ ਤਰ੍ਹਾਂ ਸੰਬੋਧਿਤ ਕਰਨਾ ਚਾਹੀਦਾ, ਜਿਸ ਦੇ ਉਹ ਹੱਕਦਾਰ ਹਨ। 

PunjabKesari
 


author

Aarti dhillon

Content Editor

Related News