ਬੀ. ਟਾਊਨ ਸੈਲੇਬਸ ਲਈ ਰੱਖਿਆ ਗਿਆ ‘ਕਿਲ’ ਦਾ ਪ੍ਰੀਮੀਅਰ

Friday, Jul 05, 2024 - 11:07 AM (IST)

ਬੀ. ਟਾਊਨ ਸੈਲੇਬਸ ਲਈ ਰੱਖਿਆ ਗਿਆ ‘ਕਿਲ’ ਦਾ ਪ੍ਰੀਮੀਅਰ

ਮੁੰਬਈ (ਬਿਊਰੋ) - ਮੁੰਬਈ ’ਚ ਬੀ. ਟਾਊਨ ਸੈਲੇਬਸ ਲਈ ਫਿਲਮ ‘ਕਿਲ’ ਦਾ ਪ੍ਰੀਮੀਅਰ ਆਯੋਜਿਤ ਕੀਤਾ ਗਿਆ। ਇਸ ਮੌਕੇ ਅਭਿਨੇਤਰੀ ਖੁਸ਼ੀ ਕਪੂਰ, ਜੈਕੀ ਭਗਨਾਨੀ, ਅਲੀਜੇਹ ਅਗਨੀਹੋਤਰੀ, ਰਕੁਲਪ੍ਰੀਤ ਸਿੰਘ, ਕਰਣ ਜੌਹਰ, ਸ਼ਨਾਇਆ ਕਪੂਰ, ਕਰਿਸ਼ਮਾ ਤੰਨਾ, ਰਿਧਿਮਾ ਪੰਡਿਤ, ਕੁਸ਼ਾ ਕਪਿਲਾ, ਜਾਨ੍ਹਵੀ ਕਪੂਰ, ਸੋਨਮ ਬਾਜਵਾ, ਰਾਧਿਕਾ ਮਦਾਨ, ਵਰੁਣ ਧਵਨ, ਨੁਸਰਤ ਭਰੂਚਾ, ਵਿੱਕੀ ਕੌਸ਼ਲ, ਅਨੰਨਿਆ ਪਾਂਡੇ, ਆਦਿੱਤਿਆ ਰਾਏ ਕਪੂਰ, ਤਾਹਿਰਾ ਕਸ਼ਿਅਪ, ਮੌਨੀ ਰਾਏ ਸਪਾਟ ਹੋਏ।

PunjabKesari

PunjabKesari

PunjabKesari

PunjabKesari

PunjabKesari

PunjabKesari
 


author

sunita

Content Editor

Related News