ਹਿਨਾ ਖ਼ਾਨ ਦੇ ਦੁਸ਼ਮਣਾਂ ਦੀ ਲਿਸਟ 'ਚ ਹਨ ਇਨ੍ਹਾਂ 9 ਸਿਤਾਰਿਆਂ ਦੇ ਨਾਂ, ਸ਼ਕਲ ਵੇਖ ਕੇ ਫੇਰ ਲੈਂਦੀ ਹੈ ਮੂੰਹ
Saturday, Oct 02, 2021 - 12:25 PM (IST)

ਮੁੰਬਈ (ਬਿਊਰੋ) : ਟੀ. ਵੀ. ਅਦਾਕਾਰਾ ਹਿਨਾ ਖ਼ਾਨ ਟੈਲੀਵਿਜ਼ਨ ਦੀਆਂ ਟੌਪ ਅਦਾਕਾਰਾਂ 'ਚ ਸ਼ਾਮਲ ਹੈ। ਹਿਨਾ ਖ਼ਾਨ ਨੇ ਆਪਣੇ ਟੈਲੇਂਟ ਦੇ ਦਮ 'ਤੇ ਇੰਡਸਟਰੀ 'ਚ ਇਕ ਖ਼ਾਸ ਥਾਂ ਬਣਾਈ ਹੈ। ਹਿਨਾ ਖ਼ਾਨ ਨੂੰ ਇੰਡਸਟਰੀ 'ਚ ਆਏ 10 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਇਸ ਦੌਰਾਨ ਹਿਨਾ ਖ਼ਾਨ ਨੇ ਕਈ ਯਾਦਗਰ ਰੋਲ ਅਦਾ ਕੀਤੇ ਪਰ ਇਸੇ ਦੌਰਾਨ ਉਨ੍ਹਾਂ ਨੇ ਕਈ ਲੋਕਾਂ ਨਾਲ ਦੁਸ਼ਮਣੀ ਵੀ ਪਾਲ ਲਈ। ਇਸ ਖ਼ਬਰ ਰਾਹੀਂ ਤੁਹਾਨੂੰ ਹਿਨਾ ਖ਼ਾਨ ਦੇ ਦੁਸ਼ਮਣਾਂ ਦੀ ਲਿਸਟ ਸ਼ਾਮਲ ਹਨ। ਆਓ ਤੁਸੀਂ ਵੀ ਮਾਰੋ ਇਕ ਨਜ਼ਰ ਹਿਨਾ ਖ਼ਾਨ ਦੇ ਇਨ੍ਹਾਂ ਦੁਸ਼ਮਣਾਂ 'ਤੇ -
ਸ਼ਿਲਪਾ ਸ਼ਿੰਦੇ
ਕਰਨ ਮਹਿਰਾ
ਰਾਜਨ ਸ਼ਾਹੀ
ਅਰਸ਼ੀ ਖ਼ਾਨ
ਕ੍ਰਿਤੀ ਖਰਬੰਦਾ
ਮੋਹਸਿਨ ਖ਼ਾਨ
ਕਰਨ ਪਟੇਲ
ਲਵ ਤਿਆਗੀ
ਦਿਵਿਆ ਅਗਰਵਾਲ