ਅਸਲ ਜ਼ਿੰਦਗੀ ''ਚ ਇਹੋ ਜਿਹੀ ਹੈ ਕਪਿਲ ਸ਼ਰਮਾ ਦੀ ਆਨ ਏਅਰ ਪਤਨੀ ਮੰਜੂ (ਦੇਖੋ ਹੌਟ ਤਸਵੀਰਾਂ)

12/10/2015 5:54:31 PM

ਮੁੰਬਈ : ਕਪਿਲ ਸ਼ਰਮਾ ਦਾ ਸ਼ੋਅ ''ਕਾਮੇਡੀ ਨਾਈਟਸ ਵਿਦ ਕਪਿਲ'' ਕਿਸੇ ਪਛਾਣ ਦਾ ਮੁਥਾਜ ਨਹੀਂ। ਸ਼ੋਅ ਦੇ ਸਾਰੇ ਕਿਰਦਾਰ ਵੀ ਕਮਾਲ ਦੇ ਹਨ ਅਤੇ ਅੱਜ ਦਰਸ਼ਕਾਂ ਦੀ ਜ਼ੁਬਾਨ ''ਤੇ ਇਨ੍ਹਾਂ ਦੇ ਨਾਂ ਹਨ, ਫਿਰ ਭਾਵੇਂ ਉਹ ਗੁੱਥੀ ਹੋਵੇ ਜਾਂ ਕਪਿਲ ਦੀ ਆਨ ਏਅਰ ਪਤਨੀ ਮੰਜੂ ਸ਼ਰਮਾ।
ਸ਼ੋਅ ''ਚ ਮੰਜੂ ਸਾੜ੍ਹੀ ''ਚ ਲਿਪਟੀ ਨਜ਼ਰ ਆਉਂਦੀ ਹੈ, ਜਿਸ ਨੂੰ ਕਪਿਲ ਅਕਸਰ ਵੱਡੇ ਬੁੱਲ੍ਹਾਂ ਵਾਲੀ ਕੁੜੀ ਕਹਿ ਕੇ ਖਿਝਾਉਂਦਾ ਹੈ ਪਰ ਅਸਲ ਜ਼ਿੰਦਗੀ ''ਚ ਉਹ ਕਾਫੀ ਗਲੈਮਰਸ ਹੈ। ਇਹ ਅਸੀਂ ਨਹੀਂ, ਉਸ ਦੀਆਂ ਤਸਵੀਰਾਂ ਕਹਿ ਰਹੀਆਂ ਨੇ।


Related News