ਜੰਨਤ ਜ਼ੁਬੈਰ ਨੇ ਟ੍ਰਡੀਸ਼ਨਲ ਡ੍ਰੈੱਸ ’ਚ ਮਚਾਇਆ ਕਹਿਰ, ਸੂਟ ’ਚ ਲੱਗ ਰਹੀ ਖ਼ੂਬਸੂਰਤ

Saturday, Aug 20, 2022 - 04:38 PM (IST)

ਜੰਨਤ ਜ਼ੁਬੈਰ ਨੇ ਟ੍ਰਡੀਸ਼ਨਲ ਡ੍ਰੈੱਸ ’ਚ ਮਚਾਇਆ ਕਹਿਰ, ਸੂਟ ’ਚ ਲੱਗ ਰਹੀ ਖ਼ੂਬਸੂਰਤ

ਬਾਲੀਵੁੱਡ ਡੈਸਕ- ‘ਖ਼ਤਰੋਂ ਕੇ ਖਿਲਾੜੀ 12’ ਦੀ ਅਦਾਕਾਰਾ ਜੰਨਤ ਜ਼ੁਬੈਰ ਸੋਸ਼ਲ ਮੀਡੀਆ ’ਤੇ ਐਕਟਿਵ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰ ਸੋਸ਼ਲ ਮੀਡੀਆ ’ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ  ਹੈ। ਹਾਲ ਹੀ ’ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਉਹ ਟ੍ਰਡੀਸ਼ਨਲ ਲੁੱਕ ’ਚ ਨਜ਼ਰ ਆ ਰਹੀ ਹੈ।

PunjabKesari

ਇਹ ਵੀ ਪੜ੍ਹੋ : ਟੀ.ਵੀ ਅਦਾਕਾਰਾ ਕਨਿਸ਼ਕ ਸੋਨੀ ਨੇ ਆਪਣੇ ਆਪ ਨਾਲ ਕਰਵਾਇਆ ਵਿਆਹ, ਕਿਹਾ- ‘ਮੈਨੂੰ ਆਦਮੀ ਦੀ ਲੋੜ ਨਹੀਂ’

ਤਸਵੀਰਾਂ ’ਚ ਅਦਾਕਾਰਾ ਸ਼ਾਨਦਾਰ ਗਲੈਮਰਸ ਅਵਤਾਰ ਵਾਈਟ ਕਲਰ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ।ਇਨ੍ਹਾਂ ਤਸਵੀਰਾਂ ’ਚ ਜੰਨਤ ਵੱਖ-ਵੱਖ ਅੰਦਾਜ਼ ’ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

 ਜੰਨਤ ਹਮੇਸ਼ਾ ਆਪਣੇ ਫੈਸ਼ਨੇਬਲ ਲੁੱਕ ਨੂੰ ਲੈ ਕੇ ਸੁਰਖੀਆਂ ’ਚ ਰਹਿੰਦੀ ਹੈ। ਅਦਾਕਾਰਾ ਆਪਣੇ ਟ੍ਰਡੀਸ਼ਨਲ ਲੁੱਕ ’ਚ ਧਮਾਲ ਮਚਾ ਦਿੱਤੀ ਹੈ। ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਜੰਨਤ ਲਾਲ ਸੂਟ ’ਚ ਸ਼ਾਨਦਾਰ ਲੱਗ ਰਹੀ ਹੈ। ਇਸ ਨਾਲ ਅਦਾਕਾਰਾ ਨੇ ਮੈਚਿੰਗ ਸੁੰਦਰ ਦੁਪਟਾ ਲਿਆ ਹੋਇਆ ਹੈ। ਅਦਾਕਾਰਾ ਦੇ ਕੰਨਾਂ ਦੇ ਝੁਮਕਿਆਂ ਨੇ ਉਸ ਦੀ ਖੂਬਸੂਰਤੀ ਨੂੰ ਚਾਰ-ਚੰਨ ਲਗੀ ਦਿੱਤੇ ਹਨ। ਲੁੱਕ ਨੂੰ ਪੂਰਾ ਕਰਨ ਲਈ ਅਦਾਕਾਰਾ ਨੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

PunjabKesari

ਇਹ ਵੀ ਪੜ੍ਹੋ : ਭਾਰਤੀ ਨੇ ਕਪਿਲ ਸ਼ਰਮਾ ਸ਼ੋਅ ਛੱਡਣ ਦਾ ਲਿਆ ਫ਼ੈਸਲਾ, ਹੁਣ ‘ਸਾਰੇਗਾਮਾਪਾ ਲਿਟਲ ਚੈਂਪਸ 9’ ’ਚ ਆਵੇਗੀ ਨਜ਼ਰ

ਜੰਨਤ ਨੇ ਬਾਲ ਕਲਾਕਾਰ ਦੇ ਤੌਰ ’ਤੇ ਟੀ.ਵੀ ਦੀ ਦੁਨੀਆ ’ਚ ਪਹਿਲਾ ਕਦਮ ਰੱਖਿਆ ਸੀ। ਇਸ ਤੋਂ ਬਾਅਦ ਇਹ ਅਦਾਕਾਰਾ ਕਈ ਟੀ.ਵੀ ਸੀਰੀਅਲਾਂ ’ਚ ਵੀ ਨਜ਼ਰ ਆ ਚੁੱਕੀ ਹੈ।

PunjabKesari

ਜੰਨਤ ਜ਼ੁਬੈਰ ਹਾਲ ਹੀ ’ਚ ਰੋਹਿਤ ਸ਼ੈੱਟੀ ਦੇ ਸ਼ੋਅ ‘ਖਤਰੋਂ ਕੇ ਖਿਲਾੜੀ 12’ ’ਚ ਪ੍ਰਤੀਯੋਗੀ ਦੇ ਰੂਪ ’ਚ ਨਜ਼ਰ ਆਈ ਹੈ। ਜੰਨਤ ਸ਼ੋਅ ’ਚ ਮਹਿੰਗੀਆਂ ਪ੍ਰਤੀਯੋਗੀਆਂ ’ਚੋਂ ਇਕ ਰਹੀ ਹੈ।


author

Shivani Bassan

Content Editor

Related News