ਕਾਲਜ ਦੇ ਦਿਨਾਂ ''ਚ ਮੰਗ ਕੇ ਸਕੂਟਰ ਚਲਾਉਂਦਾ ਸੀ : ਅਮਿਤਾਭ ਬੱਚਨ

01/06/2016 5:47:01 PM

ਮੁੰਬਈ—ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਪਿਛਲੇ ਸਾਲ ਦੀ ਤਰ੍ਹਾਂ 2016 ''ਚ ਵੀ ਕਾਫੀ ਰੁੱਝੇ ਹਨ ਕਿਉਂਕਿ 8 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਫਿਲਮ ''ਵਜ਼ੀਰ'' ਤੋਂ ਇਲਾਵਾ ਵੀ ਉਹ ਕਈ ਫਿਲਮਾਂ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕੁਝ ਅਹਿਮ ਕਿੱਸਿਆਂ ਤੋਂ ਪਰਦਾ ਹਟਾਇਆ। ਉਨ੍ਹਾਂ ਕਿਹਾ ਕਿ ਕਾਲਜ ਦੇ ਦਿਨਾਂ ''ਚ ਉਹ ਮੰਗ ਕੇ ਸਕੂਟਰ ਚਲਾਉਂਦੇ ਸਨ।


Related News