ਇਸ ਹਸੀਨਾ ਨੇ ਕੀਤੀਆਂ ਅਜਿਹੀਆਂ ਤਸਵੀਰਾਂ ਪੋਸਟ, ਜਿਨ੍ਹਾਂ ਨੂੰ ਦੇਖਕੇ ਤੁਸੀਂ ਵੀ ਕਹੋਗੇ ''SOO HOT''
Sunday, Sep 06, 2015 - 06:24 PM (IST)

ਲੰਡਨ- ਮਾਡਲ ਹੋਵੇ ਜਾਂ ਫਿਰ ਅਦਾਕਾਰਾ ਹਰ ਕੋਈ ਸੈਕਸੀ ਦਿਖਣ ਦੀ ਚਾਹ ਰੱਖਦਾ ਹੈ ਅਤੇ ਉਹ ਆਪਣੀ ਹੌਟ ਇਮੇਜ਼ ਨੂੰ ਬਰਕਰਾਰ ਰੱਖਣ ਲਈ ਸੋਸ਼ਲ ਸਾਈਟ ''ਤੇ ਆਪਣੀ ਹੌਟ ਇਮੇਜ਼ਸ ਪੋਸਟ ਕਰਦੀਆਂ ਰਹਿੰਦੀਆਂ ਹਨ। ਅੱਜ ਅਸੀਂ ਤੁਹਾਡੇ ਸਾਹਮਣੇ ਅਦਾਕਾਰਾ ਐਸ਼ਲੇ ਬੇਂਸਨ ਦੀਆਂ ਕੁਝ ਹੌਟ ਅਤੇ ਸੈਕਸੀ ਤਸਵੀਰਾਂ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਜ਼ਰੂਰ ਕਹੋਗੇ ਕਿ ਇਹ ਤਸਵੀਰਾਂ ਬਹੁਤ ਹੌਟ ਹਨ। ਇਸ ''ਚ ਉਸ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਅਤੇ ਟਵਿੱਟਰ ਤੋਂ ਲਈ ਗਈਆਂ ਹਨ। ਦੇਖੋ ਤਸਵੀਰਾਂ ''ਚ ਅਦਾਕਾਰਾ ਦੀ ਹੌਟ ਲੁੱਕ ਨੂੰ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।