ਆਰੇਂਜ ਕਲਰ ਦੀ ਡਰੈੱਸ ’ਚ ਹਿਨਾ ਖ਼ਾਨ ਦਾ ਗਲੈਮਰਸ ਅੰਦਾਜ਼, ਹੱਥ ’ਚ ਫੁੱਲਾਂ ਨਾਲ ਦੇ ਰਹੀ ਸਟਾਈਲਿਸ਼ ਪੋਜ਼

Sunday, Oct 16, 2022 - 12:13 PM (IST)

ਆਰੇਂਜ ਕਲਰ ਦੀ ਡਰੈੱਸ ’ਚ ਹਿਨਾ ਖ਼ਾਨ ਦਾ ਗਲੈਮਰਸ ਅੰਦਾਜ਼, ਹੱਥ ’ਚ ਫੁੱਲਾਂ ਨਾਲ ਦੇ ਰਹੀ ਸਟਾਈਲਿਸ਼ ਪੋਜ਼

ਬਾਲੀਵੁੱਡ ਡੈਸਕ- ਹਿਨਾ ਖ਼ਾਨ ਟੀ.ਵੀ ਇੰਡਸਟਰੀ ਦੀ ਇੱਕ ਸਟਾਈਲਿਸ਼ ਅਦਾਕਾਰਾ ਹੈ ਜੋ ਆਪਣੇ ਨਵੇਂ ਅੰਦਾਜ਼ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਹਾਲ ਹੀ ’ਚ ਅਦਾਕਾਰਾ ਦਾ ਫ਼ੋਟੋਸ਼ੂਟ ਇਕ ਵਾਰ ਫਿਰ ਤੋਂ ਵਾਇਰਲ ਹੋ ਰਿਹਾ ਹੈ। ਹਿਨਾ ਦਾ ਇਹ ਅੰਦਾਜ਼ ਦੇਖ ਪ੍ਰਸ਼ੰਸਕ ਖੂਬ ਤਾਰੀਫ਼ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ : ਹੇਮਾ ਮਾਲਿਨੀ ਮਨਾ ਰਹੀ 74ਵਾਂ ਜਨਮਦਿਨ, ਜਾਣੋ ਫ਼ਿਲਮੀ ਕਰੀਅਰ ਤੋਂ ਲੈ ਕੇ ਸਿਆਸੀ ਸਫ਼ਰ

ਸੋਸ਼ਲ ਮੀਡੀਆ ’ਤੇ ਹਿਨਾ ਕਦੇ ਗਲੈਮਰਸ ਅੰਦਾਜ਼ ’ਚ ਤਾਂ ਕਦੇ ਰਵਾਇਤੀ ਲੁੱਕ ’ਚ ਨਜ਼ਰ ਆਉਂਦੀ ਹੈ। ਇਹ ਫ਼ੋਟੋਸ਼ੂਟ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ।

PunjabKesari

ਇਹ ਵੀ ਪੜ੍ਹੋ : ਜਾਹਨਵੀ ਕਪੂਰ ਦੀ ਫ਼ਿਲਮ ‘ਮਿਲੀ’ ਦਾ ਟ੍ਰੇਲਰ ਰਿਲੀਜ਼, ਮਾਇਨਸ ਡਿਗਰੀ ਤਾਪਮਾਨ ’ਚ ਜ਼ਿੰਦਗੀ ਦਾ ਕਰ ਰਹੀ ਸੰਘਰਸ਼

ਲੁੱਕ ਦੀ ਗੱਲ ਕਰੀਏ ਤਾਂ ਅਦਾਕਾਰਾ ਆਰੇਂਜ ਕਲਰ ਦੀ ਕੱਟ ਆਊਟ ਡਰੈੱਸ ਪਾ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਅਤੇ ਵਾਲਾਂ ਨੂੰ ਖੁੱਲ੍ਹੇ ਛੱਡਿਆ ਹੋਇਆ ਹੈ।

PunjabKesari

ਹਿਨਾ ਖ਼ਾਨ ਆਪਣੇ ਹੱਥਾਂ ’ਚ ਫੁੱਲ ਲੈ ਕੇ ਪੋਜ਼ ਦੇ ਰਹੀ ਹੈ। ਅਦਾਕਾਰਾ ਬੈਕਲੈੱਸ ਡਰੈੱਸ 'ਚ ਵੱਖ-ਵੱਖ ਸਟਾਈਲ ’ਚ  ਪੋਜ਼ ਦੇ ਰਹੀ ਹੈ।

PunjabKesari

ਅਦਾਕਾਰਾ ਦੀ ਗਲੈਮਲਸ ਲੁੱਕ ਨੂੰ ਪ੍ਰਸ਼ੰਸਕਾਂ ਬੇਹੱਦ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦੇ ਰਹੇ ਹਨ।

PunjabKesari

 ਹਿਨਾ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਉਹ ਆਪਣੀ ਵੈੱਬ ਸੀਰੀਜ਼ ‘ਸੈਵੇਨ ਵਨ’ ਕਾਰਨ ਕਾਫ਼ੀ ਸਮੇਂ ਤੋਂ ਸੁਰਖੀਆਂ ’ਚ ਹੈ।

PunjabKesari

ਇਸ ਤੋਂ ਇਲਾਵਾ ਅਦਾਕਾਰਾ ਦੀ ਹਿੰਦੀ-ਅੰਗਰੇਜ਼ੀ ਫ਼ਿਲਮ ‘ਕੰਟਰੀ ਆਫ਼ ਦਾ ਬਲਾਇੰਡ’ ਨੂੰ ਲੈ ਕੇ ਵੀ ਪ੍ਰਸ਼ੰਸਕ ਕਾਫ਼ੀ ਉਤਸ਼ਾਹਿਤ ਹਨ। 

PunjabKesari


author

Shivani Bassan

Content Editor

Related News