ਧੋਨੀ ਦੇ ਸੰਨਿਆਸ ''ਤੇ ਬਾਦਸ਼ਾਹ ਤੇ ਗੁਰੂ ਰੰਧਾਵਾ ਨੇ ਪਾਈ ਇਹ ਪੋਸਟ

08/16/2020 2:50:09 PM

ਜਲੰਧਰ(ਬਿਊਰੋ) -ਭਾਰਤ ਦੇ ਮਸ਼ਹੂਰ ਬੱਲੇਬਾਜ ਮਹਿੰਦਰ ਸਿੰਘ ਧੋਨੀ ਨੇ ਬੀਤੇ ਕੱਲ੍ਹ ਅੰਤਰਰਾਸਟਰੀ ਕ੍ਰਿਕੇਟ ਨੂੰ ਅਲਵਿਦਾ ਆਖ ਦਿੱਤਾ ਹੈ।ਇਹ ਜਾਣਕਾਰੀ ਧੋਨੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਸੀ।ਧੋਨੀ ਦੁਆਰਾ ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਪੋਸਟਾਂ ਵਾਇਰਲ ਹੋ ਰਹੀਆਂ ਹਨ।

 

 
 
 
 
 
 
 
 
 
 
 
 
 
 

End of an era. 🏏 @mahi7781 #Mahi #MSDhoni

A post shared by BADSHAH (@badboyshah) on Aug 15, 2020 at 8:34am PDT

ਇਨ੍ਹਾਂ ਹੀ ਨਹੀਂ ਕਈ ਕਲਾਕਾਰ ਵੀ ਧੋਨੀ ਦੇ ਕ੍ਰਿਕੇਟ ਜਗਤ ਨੂੰ ਦਿੱਤੇ ਗਏ ਯੋਗਦਾਨ ਦੀ ਤਾਰੀਫ ਕਰ ਰਹੇ ਹਨ। ਅਜਿਹੇ 'ਚ ਪੰਜਾਬੀ ਕਲਾਕਾਰਾਂ ਨੇ ਵੀ ਕੁਝ ਪੋਸਟਾਂ ਸਾਂਝੀਆਂ ਕੀਤੀਆ ਹਨ ਤੇ ਧੋਨੀ ਲਈ ਖਾਸ ਮੈਸਜ਼ ਲਿਖਿਆ ਹੈ ।ਗੱਲ ਕਰੀਏ ਸੁਪਰਹਿੱਟ ਰੈਪਸਟਾਰ ਬਾਦਸ਼ਾਹ ਦੀ ਤਾਂ ਉਨ੍ਹਾਂ ਨੇ ਧੋਨੀ ਦੀ ਇਕ ਤਸਵੀਰ ਸਾਂਝੀ ਕਰ ਲਿਖਿਆ ਹੈ 'ਅੇਂਡ ਆਫ ਐਨ ਈਰਾ'।

 

 
 
 
 
 
 
 
 
 
 
 
 
 
 

Love the LEGEND always @mahi7781 ❤️❤️

A post shared by Guru Randhawa (@gururandhawa) on Aug 15, 2020 at 7:31am PDT

ਇਸ ਤੋਂ ਇਲਾਵਾ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਵੀ ਇਕ ਧੋਨੀ ਨਾਲ ਇਕ ਪੋਸਟ ਸਾਂਝੀ ਕਰ ਲਿਖਿਆ ਹੈ 'ਲਵ ਦਿ ਲੈਜੇਂਡ ਆਲਵੈਜ਼' । ਇਸ ਤੋਂ ਇਲਾਵਾ ਵੀ ਕਈ ਕਲਾਕਾਰਾਂ ਨੇ ਧੋਨੀ ਦੇ ਕ੍ਰਿਕੇਟ ਤੋਂ ਲਈ ਸੰਨਿਆਸ 'ਤੇ ਕਈ ਪੋਸਟਾਂ ਸਾਂਝੀਆ ਕੀਤੀਆਂ ਹਨ।


Lakhan

Content Editor

Related News