ਦਿਲੀਪ ਕੁਮਾਰ ਦੇ ਉਹ ਡਾਇਲਾਗਸ, ਜੋ ਹਮੇਸ਼ਾ ਰਹਿਣਗੇ ਯਾਦ

Wednesday, Jul 07, 2021 - 12:27 PM (IST)

ਮੁੰਬਈ (ਬਿਊਰੋ)– ਮੁਹੰਮਦ ਯੁਸੂਫ ਖ਼ਾਨ ਉਰਫ ਦਿਲੀਪ ਕੁਮਾਰ ਦਾ ਅੱਜ 98 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਬਾਲੀਵੁੱਡ ’ਚ ‘ਟ੍ਰੈਜੇਡੀ ਕਿੰਗ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਦਿਲੀਪ ਕੁਮਾਰ ਭਾਰਤੀ ਸਿਨੇਮਾ ਦੇ ਮਹਾਨ ਅਦਾਕਾਰ ਸਨ। ‘ਮੁਗਲ-ਏ-ਆਜ਼ਮ’, ‘ਨਯਾਂ ਦੌਰ’, ‘ਕੋਹੀਨੂਰ’, ‘ਰਾਮ ਔਰ ਸ਼ਾਮ’ ਵਰਗੀਆਂ ਫ਼ਿਲਮਾਂ ’ਚ ਸ਼ਾਨਦਾਰ ਅਭਿਨੈ ਕਰਨ ਤੋਂ ਬਾਅਦ ਦਿਲੀਪ ਕੁਮਾਰ ਨੇ 1976 ’ਚ ਫ਼ਿਲਮਾਂ ਤੋਂ 5 ਸਾਲ ਦਾ ਲੰਮਾ ਬ੍ਰੇਕ ਲਿਆ। ਉਸ ਤੋਂ ਬਾਅਦ ਉਨ੍ਹਾਂ ਨੇ ਇਕ ਬਲਾਕਬਸਟਰ ਵਾਪਸੀ ਕੀਤੀ ਤੇ ‘ਕਰਮਾ’, ‘ਸੌਦਾਗਰ’, ‘ਸ਼ਕਤੀ’ ਤੇ ਕਈ ਸੁਪਰਹਿੱਟ ਫ਼ਿਲਮਾਂ ’ਚ ਸ਼ਾਨਦਾਰ ਕਿਰਦਾਰ ਨਿਭਾਏ।

PunjabKesari

ਆਓ ਇਕ ਨਜ਼ਰ ਮਾਰਦੇ ਹਾਂ ਦਿਲੀਪ ਕੁਮਾਰ ਦੀਆਂ ਫ਼ਿਲਮਾਂ ਦੇ ਯਾਦਗਾਰ ਡਾਇਲਾਗਸ ’ਤੇ, ਜੋ ਅੱਜ ਵੀ ਹਰ ਕਿਸੇ ਦੀ ਜ਼ੁਬਾਨ ’ਤੇ ਚੜ੍ਹੇ ਰਹਿੰਦੇ ਹਨ–

1. ਨਯਾਂ ਦੌਰ
ਜਬ ਅਮੀਰ ਕਾ ਦਿਲ ਖ਼ਰਾਬ ਹੋਤਾ ਹੈ ਨਾ... ਤੋ ਗਰੀਬ ਕਾ ਦਿਮਾਗ ਖ਼ਰਾਬ ਹੋਤਾ ਹੈ।

2. ਕ੍ਰਾਂਤੀ
ਏਕ ਕ੍ਰਾਂਤੀ ਮਰੇਗਾ ਤੋ ਹਜ਼ਾਰ ਕ੍ਰਾਂਤੀ ਪੈਦਾ ਹੋਂਗੇ, ਯੇ ਜ਼ਿੰਦਗੀ ਦੌੜਤੀ ਹੈ ਤੋ ਰਗੋਂ ਮੇਂ ਬਹਿਤਾ ਹੁਆ ਖ਼ੂਨ ਭੀ ਦੌੜਤਾ ਹੈ, ਤੁਮਹਾਰੀ ਆਂਖੋਂ ਕੀ ਚਮਕ... ਮੇਰੇ ਦਿਲ ਕਾ ਦਾਮਨ ਖੀਂਚਤੀ ਹੈ।

PunjabKesari

3. ਦੇਵਦਾਸ
ਕੌਨ ਕੰਬਖ਼ਤ ਹੈ ਜੋ ਬਰਦਾਸ਼ਤ ਕਰਨੇ ਕੇ ਲੀਏ ਪੀਤਾ ਹੈ... ਮੈਂ ਤੋ ਪੀਤਾ ਹੂੰ ਕਿ ਬਸ ਸਾਂਸ ਲੇ ਸਕੂੰ। ਹੋਸ਼ ਸੇ ਕਹਿ ਦੋ, ਕਭੀ ਹੋਸ਼ ਨਾ ਆਨੇ ਪਾਏ।

4. ਮੁਗਲ-ਏ-ਆਜ਼ਮ
ਮੁਹੱਬਤ ਜੋ ਡਰਾਤੀ ਹੈ ਵੋ ਮੁਹੱਬਤ ਨਹੀਂ... ਅੱਯਾਸ਼ੀ ਹੈ... ਗੁਨਾਹ ਹੈ..., ਦੁਨੀਆ ਮੇਂ ਦਿਲਵਾਲੇ ਕਾ ਸਾਥ ਦੇਨਾ, ਦੌਲਤ ਵਾਲੇ ਕਾ ਨਹੀਂ... ਮੈਂ ਤੁਮਹਾਰੀ ਆਂਖੋਂ ਮੇਂ ਅਪਨੀ ਮੁਹੱਬਤ ਕਾ ਇਕਰਾਰ ਦੇਖਨਾ ਚਾਹਤਾ ਹੂੰ।

PunjabKesari

5. ਕਰਮਾ
ਇਨਸਾਨ ਜਬ ਅੰਧਾ ਹੋ ਜਾਤਾ ਹੈ ਤੋ ਉਸਕੋ ਰਾਤ ਔਰ ਦਿਨ ਫਿਕਰ ਮੇਂ ਤਮੀਜ਼ ਨਹੀਂ ਰਹਿਤੀ..., ਮੁਲਕ ਕਾ ਹਰ ਸਿਪਾਹੀ ਜਾਨਤਾ ਹੈ ਕਿ ਉਸਕੇ ਜਿਸਮ ਪਰ ਵੋ ਖਾਕੀ ਵਰਦੀ, ਜੋ ਉਸਕਾ ਮਾਨ ਹੈ ਵੋ ਵਰਦੀ ਉਸਕਾ ਕਫਨ ਭੀ ਬਨ ਸਕਤੀ ਹੈ। ਤੁਮਹਾਰੀ ਜ਼ਿੰਦਗੀ ਮੇਰੇ ਹਾਥ ਮੇਂ ਹੈ... ਔਰ ਤੁਮਹਾਰੀ ਮੌਤ ਭੀ।

6. ਸੌਦਾਗਰ
ਹਕ ਹਮੇਸ਼ਾ ਸਰ ਝੁਕਾਕੇ ਨਹੀਂ... ਸਰ ਉਠਾਕੇ ਮਾਂਗਾ ਜਾਤਾ ਹੈ।

PunjabKesari

7. ਵਿਧਾਤਾ
ਅਗਰ ਮੈਂ ਚੋਰ ਹੂੰ ਤੋ ਮੁਝਸੇ ਚੋਰੀ ਕਰਾਨੇ ਵਾਲੇ ਤੁਮ ਹੋ... ਔਰ ਅਗਰ ਮੈਂ ਮੁਜਰਿਮ ਹੂੰ ਤੋ ਮੁਝਸੇ ਜੁਰਮ ਕਰਾਨੇ ਵਾਲੇ ਭੀ ਤੁਮ ਹੋ।

8. ਸ਼ਕਤੀ
ਜੋ ਲੋਕ ਸੱਚਾਈ ਕੀ ਤਰਫਦਾਰੀ ਕੀ ਕਸਮ ਖਾਤੇ ਹੈ... ਜ਼ਿੰਦਗੀ ਉਨਕੇ ਬੜੇ ਕਠਿਨ ਇਮਤਿਹਾਨ ਲੇਤੀ ਹੈ।

PunjabKesari

ਨੋਟ– ਤੁਹਾਨੂੰ ਦਿਲੀਪ ਕੁਮਾਰ ਦਾ ਕਿਹੜਾ ਡਾਇਲਾਗ ਸਭ ਤੋਂ ਵੱਧ ਪਸੰਦ ਹੈ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News