ਬਲਿਊ ਬਿਕਨੀ ਪਾ ਅਮੀਸ਼ਾ ਨੇ ਪਾਣੀ ''ਚ ਲਗਾਈ ਹੌਟਨੈੱਸ ਦੀ ਅੱਗ, ਤਸਵੀਰਾਂ ਦੇਖ ਉੱਡੇ ਫੈਨਜ਼ ਦੇ ਹੋਸ਼

11/26/2020 3:58:16 PM

ਮੁੰਬਈ: ਫ਼ਿਲਮ 'ਕਹੋ ਨਾ ਪਿਆਰ ਹੈ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਅਦਾਕਾਰਾ ਅਮੀਸ਼ਾ ਪਟੇਲ ਭਾਵੇਂ ਹੀ ਫ਼ਿਲਮੀਂ ਦੁਨੀਆਂ ਤੋਂ ਦੂਰ ਹੈ ਪਰ ਅਦਾਕਾਰਾ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਅਮੀਸ਼ਾ ਜਦੋਂ ਵੀ ਆਪਣੀਆਂ ਬੋਲਡ ਤਸਵੀਰਾਂ ਇੰਟਰਨੈੱਟ 'ਤੇ ਸ਼ੇਅਰ ਕਰਦੀ ਹੈ ਤਾਂ ਫੈਨਜ਼ ਤੇਜ਼ੀ ਨਾਲ ਇਸ ਨੂੰ ਲਾਈਕ ਕਰਦੇ ਹਨ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਬਲਿਊ ਲੁੱਕ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਨੂੰ ਫੈਨਜ਼ ਖ਼ੂਬ ਪਸੰਦ ਕਰ ਰਹੇ ਹਨ। 

PunjabKesari
ਅਮੀਸ਼ਾ ਪਟੇਲ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। 

PunjabKesari
ਲੁੱਕ ਦੀ ਗੱਲ ਕਰੀਏ ਤਾਂ ਇਨ੍ਹਾਂ ਤਸਵੀਰਾਂ 'ਚ ਅਮੀਸ਼ਾ ਬਲਿਊ ਬਿਕਨੀ ਪਾਏ ਹੋਈ ਨਜ਼ਰ ਆ ਰਹੀ ਹੈ ਅਤੇ ਸਵੀਮਿੰਗ ਪੂਲ 'ਚ ਨਜ਼ਾਰੇ ਲੈ ਰਹੀ ਹੈ। 

PunjabKesari
ਚਿਹਰੇ 'ਤੇ ਬਲੈਕ ਗਾਗਲਸ ਅਤੇ ਭਿੱਜੇ ਵਾਲ ਅਦਾਕਾਰਾ ਦੇ ਅੰਦਾਜ਼ ਨੂੰ ਹੋਰ ਦਿਲਕਸ਼ ਬਣਾ ਰਹੇ ਹਨ। ਫੈਨਜ਼ ਇਨ੍ਹਾਂ ਤਸਵੀਰਾਂ 'ਤੇ ਆਪਣਾ ਦਿਲ ਲੁੱਟਾ ਰਹੇ ਹਨ ਅਤੇ ਕੁਮੈਂਟ ਕਰਕੇ ਉਨ੍ਹਾਂ ਦੀ ਤਾਰੀਫ ਵੀ ਕਰ ਰਹੇ ਹਨ।

PunjabKesari
ਕੰਮ ਦੀ ਗੱਲ ਕਰੀਏ ਤਾਂ ਅਮੀਸ਼ਾ ਨੇ ਆਪਣੇ ਫ਼ਿਲਮੀਂ ਕੈਰੀਅਰ 'ਚ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਜਿਨ੍ਹਾਂ 'ਚੋਂ ਇਕ ਹੈ 'ਗਦਰ-ਏਕ ਪ੍ਰੇਮਕਥਾ'। ਇਸ ਫ਼ਿਲਮ 'ਚ ਉਹ ਅਦਾਕਾਰ ਸੰਨੀ ਦਿਓਲ ਦੇ ਆਪੋਜ਼ਿਟ ਨਜ਼ਰ ਆਈ ਸੀ। ਇਹ ਫ਼ਿਲਮ ਬਾਕਸ-ਆਫ਼ਿਸ 'ਤੇ ਕਾਫ਼ੀ ਸੁਪਰਹਿੱਟ ਹੋਈ ਸੀ। ਅਦਾਕਾਰਾ ਦੀ ਆਖਰੀ ਫ਼ਿਲਮ 'ਭਇਆ ਜੀ ਸੁਪਰਹਿੱਟ ਸੀ' ਜੋ ਸਾਲ 2018 'ਚ ਰਿਲੀਜ਼ ਹੋਈ ਸੀ।

PunjabKesari


Aarti dhillon

Content Editor Aarti dhillon