ਪਹਿਲੇ ਹਫ਼ਤੇ ਦਾ 'Shocking Eviction', ਸੀਨੀਅਰਾਂ ਨੇ ਮਿਲਕੇ ਸਾਰਾ ਗੁਰਪਾਲ ਲਈ ਲਿਆ ਵੱਡਾ ਫ਼ੈਸਲਾ

10/12/2020 11:42:57 AM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੇ ਪਹਿਲੇ ਵੀਕੈਂਡ ਕਾ ਵਾਰ 'ਚ ਹੋਸਟ ਸਲਮਾਨ ਖਾਨ ਨੇ ਸਾਰੇ ਘਰ ਵਾਲਿਆਂ ਦੀ ਕਾਫ਼ੀ ਕਲਾਸ ਲਾਈ। 'ਵੀਕੈਂਡ ਕਾ ਵਾਰ' 'ਚ ਸਲਮਾਨ ਖ਼ਾਨ ਨੇ ਫ੍ਰੇਸ਼ਰਸ ਮੁਕਾਬਲੇਬਾਜ਼ ਨੂੰ ਸੁਚੇਤ ਕੀਤਾ ਕਿ ਉਹ ਆਪਣੀ ਖੇਡ 'ਚ ਟਵਿੱਸਟ ਲਿਆਉਣ ਨਹੀਂ ਤਾਂ ਉਨ੍ਹਾਂ ਨੂੰ 2 ਹਫ਼ਤਿਆਂ ਬਾਅਦ ਗੇਮ ਸ਼ੋਅ 'ਚੋਂ ਨਾ ਬਾਹਰ ਹੋਣਾ ਪਵੇ। ਸਲਮਾਨ ਨੇ ਜਾਂਦੇ-ਜਾਂਦੇ 10 ਫ੍ਰੇਸ਼ਰਸ ਨੂੰ ਕਿਹਾ ਸੀ ਕਿ ਸਾਰੇ ਆਪਣੇ ਬੈਗ ਪੈਕ ਕਰਕੇ ਇਸ ਘਰ 'ਚੋਂ ਬਾਹਰ ਨਿਕਲ ਜਾਓ।

 
 
 
 
 
 
 
 
 
 
 
 
 
 

👉Follow Fast for biggboss14 updates FOLLOW ME FOR BIGGBOSS14 DAILY UPDATES 👉Follow @biggboss14jasoos 👉Follow @biggboss14jasoos 👉Follow @biggboss14jasoos Follow this page 👉Like 👉Comment 👉Share ➖➖➖➖➖➖➖➖➖➖➖ Exclusively on . @biggboss14jasoos Stay tuned  for more updates #BiggBoss #BB14 #biggboss14 #devoleenabhattacharjee #sidharthshukla #dipikakakar #rashmidesai #hinakhan #gauharkhan #salmankhan #shehnazgill #asimriaz #KhatronKeKhiladi #rodiesrevolution #rodies #EijazKhan #JasminBhasin #NishantSinghMalkani #abhinavshukla #NikkiTamboli #ShehzadDeol #rubinadilaik #RahulVaidya #pavitraPunia #SaraGurpal #shardulpandit #shardulpandit #JaanSanu ➖➖➖➖➖➖➖➖➖➖➖ . . . . **FAIR USE** Copyright Disclaimer under section 107 of the Copyright Act 1976, allowance is made for “fair use” for purposes such as criticism, comment, news reporting, teaching, scholarship, education and research. Fair use is a use permitted by copyright statute that might otherwise be infringing. Non-profit, educational or personal use tips the balance in favor of fair Use.

A post shared by BIGGBOSS 14 JASOOS (@biggboss14jasoos) on Oct 11, 2020 at 7:10pm PDT

ਕੀ ਸਾਰਾ ਗੁਰਪਾਲ ਹੋਈ ਬੇਘਰ
ਇਸ ਤੋਂ ਬਾਅਦ ਅੱਗੇ ਕੀ ਹੋਇਆ ਹੈ ਇਹ ਅੱਜ ਦੇ ਐਪੀਸੋਡ 'ਚ ਪਤਾ ਲੱਗੇਗਾ ਪਰ ਇੰਨਾ ਜ਼ਰੂਰ ਤੈਅ ਹੈ ਕਿ ਕੋਈ ਇਕ ਮੈਂਬਰ ਤਾਂ ਜ਼ਰੂਰ ਘਰ 'ਚੋਂ ਬਾਹਰ ਹੋਣ ਵਾਲਾ ਹੈ। ਇਸੇ ਦੌਰਾਨ ਪਹਿਲੇ ਐਵੀਕਸ਼ਨ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। 'ਬਿੱਗ ਬੌਸ' ਫੈਨਕਲੱਬ ਦੀ ਖ਼ਬਰ ਮੁਤਾਬਕ, ਪੰਜਾਬੀ ਗਾਇਕਾ ਸਾਰਾ ਗੁਰਪਾਲ ਸ਼ੋਅ 'ਚ ਬਾਹਰ ਹੋ ਗਈ ਹੈ। ਸਾਰਾ ਘਰ ਤੋਂ ਬਾਹਰ ਹੋਣ ਵਾਲੀ ਪਹਿਲੀ ਮੁਕਾਬਲੇਬਾਜ਼ ਬਣੀ ਹੈ। ਕਿਹਾ ਜਾ ਰਿਹਾ ਹੈ ਕਿ ਸਾਰਾ ਗੁਰਪਾਲ ਦੇ ਐਵੀਕਸ਼ਨ ਦਾ ਫ਼ੈਸਲਾ ਸੀਨੀਅਰ ਸਿਧਾਰਥ ਸ਼ੁਕਲਾ, ਗੌਹਰ ਖ਼ਾਨ ਤੇ ਹਿਨਾ ਖ਼ਾਨ ਨੇ ਲਿਆ ਹੈ। ਹੁਣ ਸਾਰਾ ਗੁਰਪਾਲ ਦੇ ਐਵੀਕਸ਼ਨ 'ਚ ਕਿੰਨੀ ਸੱਚਾਈ ਹੈ, ਇਸ ਦਾ ਖ਼ੁਲਾਸਾ ਆਉਣ ਵਾਲੇ ਐਪੀਸੋਡ 'ਚ ਹੋਵੇਗਾ।

 
 
 
 
 
 
 
 
 
 
 
 
 
 

Kyun aisa sochte hain seniors ghar ke harr sadasya ke baare mein? Aur kya @beingsalmankhan karenge seniors ki sabhi baaton se agree? Dekhiye aaj raat 9 baje. Catch it before TV on @vootselect #BB14 #BiggBoss #BiggBoss2020 #BiggBoss14 #WeekendKaVaar

A post shared by Colors TV (@colorstv) on Oct 11, 2020 at 1:58am PDT

ਸੀਨੀਅਰਾਂ ਨੇ ਸਾਰਾ ਗੁਰਪਾਲ ਦਿੱਤੀ ਇਹ ਕੈਟਾਗਿਰੀ
ਦੱਸਣਯੋਗ ਹੈ ਕਿ ਸਲਮਾਨ ਖ਼ਾਨ ਨੇ ਵੀ ਵੀਕੈਂਡ ਕਾ ਵਾਰ 'ਚ ਕਿਹਾ ਸੀ ਕਿ ਸਾਰਾ ਗੁਰਪਾਲ ਸ਼ੋਅ 'ਚ ਕੁਝ ਖ਼ਾਸ ਕਰਦੀ ਨਹੀਂ ਨਜ਼ਰ ਆ ਰਹੀ ਹੈ। ਸ਼ੋਅ 'ਚ ਸਾਰਾ ਗੁਰਪਾਲ ਦੇ ਯੋਗਦਾਨ 'ਤੇ ਸੀਨੀਅਰਾਂ ਨੇ ਵੀ ਸਵਾਲ ਉੱਠਾਏ ਹਨ। ਉਨ੍ਹਾਂ ਨੇ ਇਕ ਟਾਸਕ ਦੌਰਾਨ ਸਾਰਾ ਗੁਰਪਾਲ ਨੂੰ 'ਇਸ 'ਚ ਉਹ ਗੱਲ ਹੀ ਨਹੀਂ ਹੈ' ਕੈਟਾਗਿਰੀ 'ਚ ਰੱਖਿਆ ਸੀ।

 
 
 
 
 
 
 
 
 
 
 
 
 
 

Freshers ne kiya @beingsalmankhan ko disappoint. Kya aaj poora ghar ho jayega eliminate? Jaaniye raat 9 baje, sirf #Colors par. Catch it before TV on @vootselect #BB14 #BiggBoss #BiggBoss2020 #BiggBoss14 #WeekendKaVaar

A post shared by Colors TV (@colorstv) on Oct 11, 2020 at 1:29am PDT

ਬੀਤੇ ਸੀਜ਼ਨ 'ਚ ਪੰਜਾਬੀ ਹਸੀਨਾਵਾਂ ਨੇ ਜਿੱਤਿਆ ਸੀ ਦਿਲ
ਪਿਛਲੇ ਸੀਜ਼ਨ 'ਚ ਪੰਜਾਬ ਤੋਂ ਆਈ ਸ਼ਹਿਨਾਜ਼ ਕੌਰ ਗਿੱਲ ਤੇ ਹਿਮਾਂਸ਼ੀ ਖੁਰਾਣਾ ਤੋਂ ਬਾਅਦ ਇਸ ਸਾਲ 'ਬਿੱਗ ਬੌਸ' 'ਚ ਸਾਰਾ ਗੁਰਪਾਲ ਨੂੰ ਲਿਆਂਦਾ ਗਿਆ। ਹਿਮਾਂਸ਼ੀ ਤੇ ਸ਼ਹਿਨਾਜ਼ ਨੂੰ 'ਬਿੱਗ ਬੌਸ' ਤੋਂ ਕਾਫ਼ੀ ਪ੍ਰਸਿੱਧੀ ਮਿਲੀ। ਸ਼ੋਅ 'ਚ ਦੋਵਾਂ ਦਾ ਸਫ਼ਰ ਲੰਬਾ ਚੱਲਿਆ ਸੀ। ਆਖਦੇ ਹਨ ਕਿ ਸਾਰਾ ਗੁਰਪਾਲ ਪੰਜਾਬ 'ਚ ਹਿਮਾਂਸ਼ੀ ਤੇ ਸ਼ਹਿਨਾਜ਼ ਤੋਂ ਵੱਡਾ ਚਿਹਰਾ ਹੈ, ਇਸ ਲਈ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਉਹ ਸ਼ੋਅ 'ਚ ਚੰਗਾ ਕਰੇਗੀ ਪਰ 1 ਹਫ਼ਤੇ 'ਚ ਸਾਰਾ ਗੁਰਪਾਲ ਨੇ ਲੋਕਾਂ ਨੂੰ ਆਪਣੀ ਪਰਸਨੈਲਿਟੀ ਨਾਲ ਖ਼ਾਸ ਇੰਪ੍ਰੈੱਸ ਨਹੀਂ ਕੀਤਾ।


sunita

Content Editor

Related News