ਸਿਧਾਰਥ ਤੇ ਸਾਰਾ ਗੁਰਪਾਲ ਵਿਚਕਾਰ ਇਸ ਗੱਲ ਨੂੰ ਲੈ ਕੇ ਹੋਇਆ ਤਕਰਾਰ, ਹਸੀਨਾਵਾਂ 'ਚ ਛਿੜੀ 'ਕੈਟ ਫਾਈਟ' (ਵੀਡੀਓ)

Wednesday, Oct 07, 2020 - 04:36 PM (IST)

ਸਿਧਾਰਥ ਤੇ ਸਾਰਾ ਗੁਰਪਾਲ ਵਿਚਕਾਰ ਇਸ ਗੱਲ ਨੂੰ ਲੈ ਕੇ ਹੋਇਆ ਤਕਰਾਰ, ਹਸੀਨਾਵਾਂ 'ਚ ਛਿੜੀ 'ਕੈਟ ਫਾਈਟ' (ਵੀਡੀਓ)

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' 'ਚ ਘਰਵਾਲਿਆਂ ਵਿਚਕਾਰ ਜ਼ਬਰਦਸਤ ਹੰਗਾਮਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਐਪੀਸੋਡ 'ਚ ਖਾਣੇ ਦੇ ਬਟਵਾਰੇ ਨੂੰ ਲੈ ਕੇ ਨਿੱਕੀ ਤੰਬੋਲੀ ਤੇ ਘਰ ਵਾਲਿਆਂ ਵਿਚਕਾਰ ਬਹਿਸ ਸ਼ੁਰੂ ਹੋ ਜਾਵੇਗੀ। ਇਸ ਲੜਾਈ 'ਚ ਪੂਰਾ ਪਰਿਵਾਰ ਨਿੱਕੀ ਤੰਬੋਲੀ ਖ਼ਿਲਾਫ਼ ਆ ਕੇ ਖੜ੍ਹਾ ਹੋ ਗਿਆ ਹੈ। ਸਾਰੇ ਘਰ ਵਾਲਿਆਂ ਨੂੰ ਆਪਸੀ ਸਹਿਮਤੀ ਨਾਲ ਗੌਹਰ ਖਾਨ ਨੂੰ 7 ਫੂਡ ਆਈਟਮ ਦੇ ਨਾਂ ਦੱਸਣੇ ਹੋਣਗੇ। ਇਥੇ ਨਿੱਕੀ ਤੰਬੋਲੀ ਕਾਫ਼ੀ ਨਾਂਹ-ਨੁੱਕਰ ਕਰੇਗੀ।

 
 
 
 
 
 
 
 
 
 
 
 
 
 

Kya immunity ke task mein saam daam dand bhed, sab hoga jaayaz? Follow For more update @biggboss.s14official #EijazKhan #JasminBhasin #NishantSinghMalkani #abhinavshukla #NikkiTamboli #ShehzadDeol #rubinadilaik #RahulVaidya #pavitraPunia #SaraGurpal #shardulpandit #shardulpandit #JaanSanu #Salmankhan FOLLOW ME FOR BIGGBOSS14 DAILY UPDATES 👉Follow @biggboss.s14official 👉Like 👉Comment 👉Share ➖➖➖➖➖➖➖➖➖➖➖ Exclusively on @biggboss.s14official Stay tuned  for more updates #BiggBoss #BB14 #biggboss14 #devoleenabhattacharjee #sidharthshukla #dipikakakar #rashmidesai #tejasswiprakash #vikasgupta #shilpashinde #salmankhan #kkk10 #rodiesrevolution #rodies #splitsvilla #shehnaazgill #asimriaz @realsidharthshukla @shehnaazgill @asimriaz77.official . COURTESY : COLOUR TV ,VOOT ,VIACOM18 . **FAIR USE** Copyright Disclaimer under section 107 of the Copyright Act 1976, allowance is made for “fair use” for purposes such as criticism, comment, news reporting, teaching, scholarship, education and research. Fair use is a use permitted by copyright statute that might otherwise be infringing. Non-profit, educational or personal use tips the balance in favor of fair use

A post shared by Biggboss14 (@biggboss.s14official) on Oct 7, 2020 at 12:08am PDT

ਇੰਨਾਂ ਹੀ ਨਹੀਂ 'ਬਿੱਗ ਬੌਸ' ਵਲੋਂ ਦਿੱਤੇ ਟਾਸਕ 'ਚ ਤਾਂ ਹਸੀਨਾਵਾਂ 'ਚ ਕੈਟ ਫਾਈਟ ਵੀ ਦੇਖਣ ਨੂੰ ਮਿਲੇਗੀ। ਅੱਜ ਇਕ ਅਜਿਹਾ ਟਾਸਕ ਹੋਵੇਗਾ, ਜਿਸ 'ਚ ਸਿਧਾਰਥ ਸ਼ੁਕਲਾ ਤੇ ਹੋਰ ਮੁਕਾਬਲੇਬਾਜ਼ ਸ਼ਾਮਲ ਹੋਣਗੇ। ਉਥੇ ਹੀ ਹੀਨਾ ਖਾਨ ਵਲੋਂ ਘਰ ਵਾਲਿਆਂ ਨੂੰ ਇਕ ਟਾਸਕ ਦਿੱਤਾ ਜਾਂਦਾ ਹੈ, ਜਿਸ ਵਿਚ ਸਾਰੀਆਂ ਹਸੀਨਾਵਾਂ ਨੇ ਗਹਿਣੇ ਚੌਰੀ ਕਰਨੇ ਹੁੰਦੇ ਹਨ। ਇਸ ਦੌਰਾਨ ਸਿਧਾਰਥ ਸ਼ੁਕਲਾ ਵੀ ਹਸੀਨਾਵਾਂ ਦਾ ਸਾਥ ਦਿੰਦੇ ਨਜ਼ਰ ਆਉਂਦੇ ਹਨ।

 

 
 
 
 
 
 
 
 
 
 
 
 
 
 

Nominations se pehle, task mein hui Seniors, @realsidharthshukla aur @gauaharkhan ki jhadap! 😯 Watch #BiggBoss14 tonight at 10:30 PM. Catch it before TV on @vootselect. @beingsalmankhan #BB14 #BiggBoss #BiggBoss2020 @realhinakhan @eijazkhan @rahulvaidyarkv @nishantsinghm_official @jasminbhasin2806 @ashukla09 @saragurpals @pavitrapunia_ @rubinadilaik @jaan.kumar.sanu @shehzaddeol @nikki_tamboli

A post shared by Colors TV (@colorstv) on Oct 6, 2020 at 1:10am PDT

ਇਸ ਟਾਸਕ 'ਚ ਲੜਕੀਆਂ ਨੂੰ ਇਮਿਊਨਿਟੀ ਪਾਉਣ ਲਈ ਸਿਧਾਰਥ ਸ਼ੁਕਲਾ ਇੰਪ੍ਰੈੱਸ ਕਰਨਾ ਹੋਵੇਗਾ।

 
 
 
 
 
 
 
 
 
 
 
 
 
 

Nominations se pehle, task mein hui Seniors, @realsidharthshukla aur @gauaharkhan ki jhadap! 😯 Watch #BiggBoss14 tonight at 10:30 PM. Catch it before TV on @vootselect. @beingsalmankhan #BB14 #BiggBoss #BiggBoss2020 @realhinakhan @eijazkhan @rahulvaidyarkv @nishantsinghm_official @jasminbhasin2806 @ashukla09 @saragurpals @pavitrapunia_ @rubinadilaik @jaan.kumar.sanu @shehzaddeol @nikki_tamboli

A post shared by Colors TV (@colorstv) on Oct 6, 2020 at 1:10am PDT

ਦੱਸ ਦਈਏ ਕਿ ਸਿਧਾਰਥ ਸ਼ੁਕਲਾ ਗਾਇਕਾ ਸਾਰਾ ਗੁਰਪਾਲ ਨੂੰ ਪੂਲ ਦਾ ਕੱਚਰਾ ਸਾਫ ਕਰਨ ਨੂੰ ਆਖਦੇ ਹਨ। ਇਹ ਸਭ ਸੁਣ ਕੇ ਸਾਰਾ ਹੈਰਾਨ ਹੋ ਜਾਂਦੀ ਹੈ ਤਾਂ ਆਖਦੀ ਹੈ ਕਿ ਹੱਥਾਂ ਨਾਲ ਕੱਚਰਾ ਸਾਫ਼ ਕਰਾਂ। ਇਸ 'ਤੇ ਸਿਧਾਰਥ ਕਹਿੰਦੇ ਹਨ ਕਿ ਸਾਫ਼ ਤਾਂ ਕਰਨਾ ਪੈਣਾ, ਤੂੰ ਨਮਕ ਦੀ ਤਾਂ ਬਣੀ ਨਹੀਂ ਹੈ, ਜੋ ਤੂੰ ਘੁੱਲ ਜਾਵੇਗੀ।

 
 
 
 
 
 
 
 
 
 
 
 
 
 

Ufff Sidharth Shukla ki yeh namkeen baatein! 🤣 @saragurpals @realhinakhan Watch #BiggBoss14 tonight at 10:30 PM. Catch it before TV on @vootselect @beingsalmankhan #BB14 #BiggBoss #BiggBoss2020 @plaympl

A post shared by Colors TV (@colorstv) on Oct 6, 2020 at 7:30am PDT

ਉਥੇ ਹੀ ਅਭਿਨਵ ਸ਼ੁਕਲਾ ਤੇ ਪਤਨੀ ਰੁਬੀਨਾ ਦਿਲੈਕ 'ਚ ਇਕ ਨਵਾਂ ਟਵਿੱਸਟ ਆਇਆ ਹੈ। ਦਰਅਸਲ ਇਸ ਹਫ਼ਤੇ ਬਿੱਗ ਬੌਸ ਦੇ ਘਰ 'ਚ ਨੌਮੀਨੇਸ਼ਨ ਤੇ ਇਮਿਊਨਿਟੀ ਟਾਸਕ ਹੋ ਰਹੇ ਹਨ। ਅਜਿਹੇ 'ਚ 'ਬਿੱਗ ਬੌਸ' ਨੇ ਅਭਿਨਵ ਸ਼ੁਕਲਾ ਤੇ ਰੁਬੀਨਾ 'ਚ ਨੌਮੀਨੇਸ਼ਨ ਤੇ ਇਮਿਊਨਿਟੀ ਨੂੰ ਲੈ ਕੇ ਨਵਾਂ ਟਵਿੱਸਟ ਆਇਆ ਹੈ, ਜਿਸ 'ਚ 'ਬਿੱਗ ਬੌਸ' ਅਭਿਨਵ ਤੇ ਰੁਬੀਨਾ ਲਈ ਆਪਣੀ ਇਮਿਊਨਿਟੀ ਛੱਡਣ ਲਈ ਸ਼ਰਤ ਰੱਖ ਰਹੇ ਹਨ। ਦਰਅਸਲ, ਸ਼ੋਅ 'ਚ ਰਿਜੈਕਟ ਮੁਕਾਬਲੇਬਾਜ਼ ਹੋਣ ਕਾਰਨ ਰੁਬੀਨਾ ਨੂੰ ਬਿੱਗ ਬੌਸ ਦੇ ਘਰ ਦੇ ਗਾਰਡਨ ਏਰੀਆ 'ਚ ਰਹਿਣਾ ਪੈ ਰਿਹਾ ਹੈ। ਅਜਿਹੇ 'ਚ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ 'ਬਿੱਗ ਬੌਸ' ਅਭਿਨਵ ਨੂੰ ਆਖਦੇ ਹਨ ਕਿ ਨੌਮੀਨੇਸ਼ਨ ਲਈ ਮਿਲੀ ਇਮਿਊਨਿਟੀ ਛੱਡ ਕੇ ਉਹ ਆਪਣੀ ਪਤਨੀ ਨੂੰ ਬਿੱਗ ਬੌਸ ਦੇ ਹੋਰ ਮੁਕਾਬਲੇਬਾਜ਼ਾਂ ਵਾਂਗ ਘਰ 'ਚ ਐਂਟਰੀ ਕਰਵਾ ਸਕਦੇ ਹਨ। ਇਹ ਗੱਲ ਸੁਣ ਕੇ ਰੁਬੀਨਾ ਤੇ ਅਭਿਨਵ ਹੈਰਾਨ ਪ੍ਰੇਸ਼ਾਨ ਹੋ ਜਾਂਦੇ ਹਨ।

 
 
 
 
 
 
 
 
 
 
 
 
 
 

Pyaar ya game, @ashukla09 iss situation mein chunenge kiska saath? @rubinadilaik @rubinadilaik Watch it tonight on #BiggBoss14 at 10:30 PM. Catch it before TV on @vootselect. @beingsalmankhan #BB14 #BiggBoss #BiggBoss2020

A post shared by Colors TV (@colorstv) on Oct 7, 2020 at 12:30am PDT


author

sunita

Content Editor

Related News